ਚਿਹਰੇ 'ਤੇ ਨਾਰੀਅਲ ਪਾਣੀ ਲਗਾਉਂਣ ਨਾਲ ਕੀ ਹੁੰਦਾ ਹੈ? ਜਾਣੋ

20-02- 2025

TV9 Punjabi

Author:  Isha Sharma

ਸੁੰਦਰ ਅਤੇ ਗਲੋਇੰਗ ਸਕਿਨ ਲਈ, ਲੋਕ ਮਹਿੰਗੇ ਉਤਪਾਦਾਂ ਅਤੇ ਇਲਾਜਾਂ ਦਾ ਸਹਾਰਾ ਲੈਂਦੇ ਹਨ। ਕਈ ਵਾਰ ਉਨ੍ਹਾਂ ਨੂੰ ਲੋੜੀਂਦਾ ਨਤੀਜਾ ਨਹੀਂ ਮਿਲਦਾ।

ਗਲੋਇੰਗ ਸਕਿਨ 

ਪਰ ਜੇਕਰ ਤੁਸੀਂ ਰੋਜ਼ਾਨਾ ਆਪਣੇ ਚਿਹਰੇ 'ਤੇ ਨਾਰੀਅਲ ਪਾਣੀ ਲਗਾਉਂਦੇ ਹੋ, ਤਾਂ ਤੁਹਾਡੀ ਸਕਿਨ ਗਲੋਇੰਗ ਰਹਿੰਦੀ ਹੈ।

ਨਾਰੀਅਲ ਪਾਣੀ

ਨਾਰੀਅਲ ਪਾਣੀ ਵਿੱਚ ਸਕਿਨ ਨੂੰ ਹਲਕਾ ਕਰਨ ਦੇ ਗੁਣ ਹੁੰਦੇ ਹਨ, ਜੋ ਚਿਹਰੇ ਤੋਂ ਟੈਨਿੰਗ ਨੂੰ ਹਟਾਉਣ ਅਤੇ ਦਾਗ-ਧੱਬਿਆਂ ਨੂੰ ਹਲਕਾ ਕਰਨ ਵਿੱਚ ਮਦਦ ਕਰਦੇ ਹਨ।

ਟੈਨਿੰਗ

ਜੇਕਰ ਤੁਹਾਡੀ ਸਕਿਨ Oily ਹੈ ਅਤੇ ਤੁਹਾਨੂੰ ਅਕਸਰ ਮੁਹਾਸੇ ਹੁੰਦੇ ਹਨ, ਤਾਂ ਆਪਣੀ ਸਕਿਨ 'ਤੇ ਨਾਰੀਅਲ ਪਾਣੀ ਲਗਾਓ। ਇਸ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ।

Oily Skin

ਨਾਰੀਅਲ ਪਾਣੀ ਵਿੱਚ ਮੌਜੂਦ ਐਂਟੀਆਕਸੀਡੈਂਟ ਬਰੀਕ ਲਾਈਨਾਂ ਅਤੇ ਝੁਰੜੀਆਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।

ਐਂਟੀਆਕਸੀਡੈਂਟ

ਨਾਰੀਅਲ ਪਾਣੀ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਸਕਿਨ ਨੂੰ ਨੈਚੂਰਲ ਗਲੋ ਦਿੰਦਾ ਹੈ।

ਵਿਟਾਮਿਨ ਸੀ

ਕੁਝ ਲੋਕਾਂ ਨੂੰ ਅੰਬ ਖਾਣ 'ਤੇ Pimples ਕਿਉਂ ਹੁੰਦੇ ਹਨ?