ਪੰਜਾਬ ਪੁਲਿਸ ‘ਚ 1800 ਕਾਂਸਟੇਬਲਾਂ ਦੇ ਲਈ ਅਰਜ਼ੀਆਂ ਅੱਜ ਤੋਂ ਸ਼ੁਰੂ

14 March 2024

TV9Punjabi 

ਪੰਜਾਬ ‘ਚ ਸਰਕਾਰੀ ਨੌਕਰੀ ਦਾ ਸੁਪਨਾ ਦੇਖਣ ਵਾਲੇ ਨੌਜਵਾਨਾਂ ਦੀਆਂ ਇਛਾਵਾਂ ਜ਼ਲਦੀ ਹੀ ਪੂਰੀਆਂ ਹੋਣ ਜਾ ਰਹੀਆਂ ਹਨ। 

ਸਰਕਾਰੀ ਨੌਕਰੀ

ਸੂਬੇ ‘ਚ ਅੱਜ ਤੋਂ ਦੋ ਵੱਖ-ਵੱਖ ਭਰਤੀਆਂ ਦੇ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਪ੍ਰਕਿਰਿਆ ਸ਼ੁਰੂ

1800 ਪੁਲਿਸ ਕਾਂਸਟੇਬਲ ਅਸਾਮੀਆਂ ਲਈ 4 ਅਪ੍ਰੈਲ ਤੱਕ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਦੇ ਲਈ ਕੋਚ ਸਮੇਤ 76 ਅਲੱਗ-ਅਲੱਗ ਅਸਾਮੀਆਂ ਲਈ 1 ਅਪ੍ਰੈਲ ਤੱਕ ਅਪਲਾਈ ਕੀਤਾ ਜਾ ਸਕਦਾ ਹੈ।

ਪੁਲਿਸ ਕਾਂਸਟੇਬਲ ਅਸਾਮੀਆਂ

ਇਨ੍ਹਾਂ ਅਸਾਮੀਆਂ ‘ਚ ਸਪੋਰਟਸ ਕੋਆਰਡੀਨੇਟਰ 1, ਫਿਜ਼ਿਕਲ ਟ੍ਰੇਨਰ 8, ਫਿਜ਼ਿਕਲ ਟ੍ਰੇਨਰ ਐਕਸਪਰਟ 2, ਫਿਜ਼ਿਓਥੈਰੇਪਿਸਟ 3 ਅਤੇ 62 ਜੂਨੀਅਰ ਕੋਚ ਦੀਆਂ ਅਸਾਮੀਆਂ ਸ਼ਾਮਲ ਹਨ। ਇਸ ਦੇ ਲਈ ਅਰਜ਼ੀ ਦੀ ਪ੍ਰਕਿਰਿਆ 1 ਅਪ੍ਰੈਲ ਤੱਕ ਚੱਲੇਗੀ।

1 ਅਪ੍ਰੈਲ

ਦੋਵਾਂ ਹੀ ਵਿਭਾਗਾਂ ਲਈ ਅਰਜ਼ੀ ਦੀ ਪ੍ਰਕਿਰਿਆ ਆਲਲਾਈਨ ਹੋਵੇਗੀ। ਆਨਲਾਈਨ ਅਰਜ਼ੀ ਲਈ ਪੰਜਾਬ ਪੁਲਿਸ ਦੀ ਵੈੱਬਸਾਈਟ https://www.punjabpolice.gov.in ‘ਤੇ ਜਾਣਾ ਹੋਵੇਗਾ।

ਕਿਵੇਂ ਕਰਨਾ ਹੈ ਅਪਲਾਈ?

ਇਸੇ ਤਰ੍ਹਾਂ ਪੰਜਾਬ ਸਪੋਰਟਸ ਇੰਸਟੀਚਿਊਟ ‘ਚ ਰਜ਼ਿਸਟ੍ਰੇਸ਼ਨ ਦੀ ਪ੍ਰਕਿਰਿਆ 1 ਅਪ੍ਰੈਲ ਤੱਕ ਆਨਲਾਈਨ ਚੱਲੇਗੀ।https://pisrecruitmentpsu.com ਵੈੱਬਸਾਈਟ ‘ਤੇ ਅਰਜ਼ੀ ਦੇਣੀ ਹੋਵੇਗੀ। 

ਆਨਲਾਈਨ 

ਪੰਜਾਬ ਤੋਂ ਇਲਾਵਾ ਹੋਰ ਵੀ ਸੂਬਿਆਂ ਦੇ ਨੌਜਵਾਨ ਇਸ ਪੁਲਿਸ ਭਰਤੀ ਲਈ ਅਰਜ਼ੀ ਦੇ ਸਕਦੇ ਹਨ। ਚੋਣ ਤੋਂ ਬਾਅਦ ਤਿੰਨ ਸਾਲ ਤੱਕ ਤਨਖ਼ਾਹ 19,900 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮਿਲੇਗੀ।

ਉਮਰ ਸੀਮਾ ਅਤੇ ਸੈਲਰੀ

ਓਲਾ ਦਾ ਐਲਾਨ! ਇਲੈਕਟ੍ਰਿਕ ਸਕੂਟਰ 25 ਹਜ਼ਾਰ ਰੁਪਏ ਤੱਕ ਸਸਤੇ 'ਚ ਮਿਲਣਗੇ