16 Sep 2023
TV9 Punjabi
ਆਂਵਲਾ 'ਚ ਮੌਜੂਦ Vitamin C ਕੋਲੇਜਨ ਪ੍ਰੋਡਕਸ਼ਨ 'ਚ ਵੀ ਕਾਫੀ ਵਾਧਾ ਕਰਦਾ ਹੈ। ਇਸ ਨਾਲ ਸਕਿਨ ਗਲੋਇੰਗ ਰਹਿੰਦੀ ਹੈ।
Credits:Unsplash/Freepik
ਆਂਵਲਾ Vitamin C ਨਾਲ ਭਰਪੂਰ ਹੁੰਦਾ ਹੈ। ਇਹ ਸਕਿਨ 'ਤੇ ਨੈਚੂਰਲ ਗਲੋ ਲੈ ਕੇ ਆਉਂਦਾ ਹੈ।
ਆਂਵਲੇ 'ਚ Vitamin C ਤੇ Mineral ਹੁੰਦਾ ਹੈ। ਇਹ ਸਕਿਨ ਨੂੰ Hydrate ਤੇ Moisturize ਰੱਖਦਾ ਹੈ।
ਇਸ 'ਚ Anti inflammatory ਗੁਣ ਹੁੰਦਾ ਹੈ। ਇਹ ਸਕਿਨ ਤੇ ਹੋਈ ਸੋਜ ਤੋਂ ਬਚਾਉਂਦਾ ਹੈ।
ਆਂਵਲਾ ਸ਼ਰੀਰ ਤੋਂ ਟਾਕਸਿਨ ਬਾਹਰ ਕੱਢਦਾ ਹੈ। ਇਹ ਲਿਵਰ ਨੂੰ ਹੇਲਦੀ ਰੱਖਦਾ ਹੈ। ਇਸ ਨਾਲ ਸਕਿਨ ਕੇ ਨੈਚੂਰਲ ਗਲੋ ਰਹਿੰਦਾ ਹੈ।
ਆਂਵਲਾ 'ਚ Antibacterial ਗੁਣ ਹੁੰਦਾ ਹੈ। ਇਸ ਨੂੰ ਖਾਣ ਨਾਲ ਸਕਿਨ ਨਾਲ ਜੁੜੀਆਂ ਸਮੱਸਿਆ ਦੂਰ ਹੋ ਜਾਂਦੀਆਂ ਹਨ।
ਆਂਵਲਾ ਤੁਹਾਡੀ ਸਕਿਨ ਨੂੰ ਨੈਚੂਰਲੀ ਗਲੋਇੰਗ ਬਣਾਉਂਦਾ ਹੈ। ਗਲੋਇੰਗ ਸਕਿਨ ਲਈ ਰੋਜ਼ਾਨਾ ਆਂਵਲੇ ਦਾ ਜੂਸ ਪਿਓ।