Amazon 'ਤੇ ਸ਼ੁਰੂ ਹੋਈ Republic day Sale, ਮਿਲੇਗਾ ਡਿਸਕਾਊਂਟ

13 Jan 2024

TV9Punjabi

ਬੈਂਕ ਡਿਸਕਾਊਂਟ ਤੋਂ ਇਲਾਵਾ Republic day Sale 'ਚ ਡਾਇਰੈਕਟ ਡਿਸਕਾਊਂਟ ਮਿਲੇਗਾ।

Republic day Sale

Credit: Amazon/Freepick

ਐਮਾਜ਼ਾਨ ਦੀ ਇਸ ਸੇਲ 'ਚ ਤੁਹਾਨੂੰ ਮੋਬਾਇਲ ਅਤੇ ਐਕਸੈਸਰੀਜ਼ 'ਤੇ 40 ਫੀਸਦੀ ਡਿਸਕਾਊਂਟ ਮਿਲੇਗਾ।

Amazon

Republic day Sale 'ਚ ਲੈਪਟਾਪ, ਸਮਾਰਟਵਾਚ ਅਤੇ ਹੈੱਡਫੋਨ 'ਤੇ 75 ਫੀਸਦੀ ਤੱਕ ਦੀ ਛੋਟ।

ਸਮਾਰਟਵਾਚ, ਲੈਪਟਾਪ

ਜੇਕਰ ਤੁਸੀਂ ਟੀਵੀ ਦੇ ਸ਼ੌਕੀਨ ਹੋ ਤਾਂ ਰਿਪਬਲਿਕ ਡੇ ਸੇਲ 'ਚ 65 ਫੀਸਦੀ ਡਿਸਕਾਊਂਟ 'ਤੇ ਟੀਵੀ ਖਰੀਦ ਸਕਦੇ ਹੋ।

65 ਫੀਸਦੀ ਡਿਸਕਾਊਂਟ

ਤੁਹਾਨੂੰ ਬਿਊਟੀ ਅਤੇ ਫੈਸ਼ਨ ਪ੍ਰੋਡਕਟਸ 'ਤੇ 50 ਤੋਂ 80 ਪ੍ਰਤੀਸ਼ਤ ਦੀ ਛੋਟ ਮਿਲੇਗੀ।

ਬਿਊਟੀ ਅਤੇ ਫੈਸ਼ਨ ਪ੍ਰੋਡਕਟਸ

ਇਸ ਤੋਂ ਇਲਾਵਾ ਤੁਹਾਨੂੰ ਘਰ, ਰਸੋਈ ਅਤੇ Outdoor products 'ਤੇ ਘੱਟੋ-ਘੱਟ 50 ਫੀਸਦੀ ਦੀ ਛੋਟ ਮਿਲੇਗੀ

Kitchen and Outdoor Products

ਜੇਕਰ ਤੁਸੀਂ SBI ਕ੍ਰੈਡਿਟ ਅਤੇ ਡੈਬਿਟ ਕਾਰਡ ਰਾਹੀਂ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 10 ਪ੍ਰਤੀਸ਼ਤ ਦੀ ਵੱਖਰੀ ਤਤਕਾਲ ਛੋਟ ਮਿਲੇਗੀ।

SBI User

ਸਿੱਕੇ ਤੋਂ ਛੋਟਾ ਹੈ ਇਹ ਮਾਈਕ,ਵੀਡੀਓ ਵਿੱਚ ਦਿਖਾਵੇਗਾ ਕਮਾਲ