ਹਮੇਸ਼ਾ ਹੈਲਦੀ ਖਾਣ ਦਾ ਸੋਚਦੇ ਹੋ ਤਾਂ ਇਸ ਬਿਮਾਰੀ ਦਾ ਹੋ ਸਕਦੇ ਹੋ ਸ਼ਿਕਾਰ

16 Nov 2023

TV9 Punjabi

ਕੁੱਝ ਲੋਕਾਂ ਨੂੰ ਹਮੇਸ਼ਾ ਡਰ ਰਹਿੰਦਾ ਹੈ ਕਿ ਉਹ ਕੁੱਝ ਅਨਹੈਲਦੀ ਨਾ ਖਾ ਲੈਣ। ਉਹ ਹਮੇਸ਼ਾ ਇਸ ਬਾਰੇ ਸੋਚਦੇ ਰਹਿੰਦ ਹਨ।

ਅਨਹੈਲਦੀ ਖਾਣ ਦਾ ਡਰ

ਜੇਕਰ ਤੁਸੀਂ ਹਮੇਸ਼ਾ ਸਿਹਤਮੰਦ ਖਾਣ ਬਾਰੇ ਸੋਚਦੇ ਹੋ ਅਤੇ ਹੈਲਦੀ ਖਾਣ-ਪੀਣ ਦੇ ਜਨੂੰਨੀ ਹੋ ਗਏ ਹੋ, ਤਾਂ ਇਹ ਆਰਥੋਰੇਕਸੀਆ ਰੋਗ ਦਾ ਲੱਛਣ ਹੈ।

ਆਰਥੋਰੇਕਸੀਆ ਦੀ ਬੀਮਾਰੀ

ਆਰਥੋਰੇਕਸੀਆ ਇੱਕ ਅਜੀਹੀ ਬੀਮਾਰੀ ਹੈ ਜਿਸ ਵਿੱਚ ਵਿਅਕਤੀ ਹੈਲਦੀ ਚੀਜਾਂ ਖਾਣ ਦਾ ਜਨੂੰਨੀ ਹੋ ਜਾਂਦਾ ਹੈ। ਉਹ ਇਹ ਤੱਕ ਦੇਖਦਾ ਹੈ ਕਿ ਖਾਣਾ-ਪੀਣਾ ਕਿਵੇਂ ਬਣਿਆ ਹੈ ਅਤੇ ਕਿਸ ਨੇ ਬਣਾਇਆ ਹੈ।

ਕੀ ਹੈ ਆਰਥੋਰੇਕਸੀਆ?

ਆਰਥੋਰੇਕਸੀਆ ਬੀਮਾਰੀ ਤੋਂ ਪੀੜਿਤ ਵਿਅਕਤੀ ਹਮੇਸ਼ਾ ਖਾਣ ਦੇ ਬਾਰੇ ਹੀ ਗੱਲ ਕਰਦਾ ਰਹਿੰਦਾ ਹੈ। ਉਹ ਖਾਣੇ ਤੋਂ ਲੈ ਕੇ ਇਸ ਨੂੰ ਬਣਾਉਣ ਦੀ ਚਰਚਾ ਕਰਦਾ ਰਹਿੰਦਾ ਹੈ।

ਖਾਣ-ਪੀਣ ਦੇ ਬਾਰੇ ਇਹ ਗੱਲ

ਇਸ ਸਮੱਸਿਆ ਤੋਂ ਪੀੜਿਤ ਵਿਅਕਤੀ ਹਮੇਸ਼ਾ ਇੱਕ ਜਿਹਾ ਭੋਜਨ ਕਰਦਾ ਹੈ। ਉਸ ਨੂੰ ਲੱਗਦਾ ਹੈ ਕਿ ਇੱਕ ਤਰ੍ਹਾ ਦਾ ਭੋਜਨ ਖਾਣ ਨਾਲ ਉਹ ਹੈਲਦੀ ਰਹੇਗਾ।

ਇੱਕ ਜਿਹਾ ਭੋਜਨ ਕਰਨਾ

ਆਰਥੋਰੇਕਸੀਆ 'ਚ ਹੈਲਦੀ ਖਾਣ ਦਾ ਅਜਿਹਾ ਜਨੂੰਨ ਹੋ ਜਾਂਦਾ ਹੈ ਕਿ ਜੇਕਰ ਅਜਿਹਾ ਖਾਣਾ ਨਾ ਮਿਲੇ ਤਾ ਉਸ ਵਿਅਕਤੀ ਨੂੰ ਘਬਰਾਹਟ ਹੋਣ ਲੱਗਦੀ ਹੈ ਅਤੇ ਪੈਨਿਕ ਅਟੈਕ ਦੀ ਸਮੱਸਿਆ ਹੋ ਜਾਂਦੀ ਹੈ।

ਪੈਨਿਕ ਅਟੈਕ

ਜੇਕਰ ਤੁਹਾਨੂੰ ਹੈਲਦੀ ਫੂਡ ਨੂੰ ਲੈ ਕੇ ਜਨੂੰਨ ਹੋ ਗਿਆ ਹੈ ਤਾਂ ਇਸ ਨੂੰ ਹਲਕੇ 'ਚ ਨਾ ਲਵੋ। ਅਜਿਹੇ ਵਿੱਚ ਡਾਕਟਰ ਦੀ ਸਲਾਹ ਲਵੋ।

ਕੀ ਹੈ ਇਲਾਜ?

ਫਰਿੱਜ ਵਿੱਚ ਭੁੱਲ ਕੇ ਵੀ ਨਾ ਰੱਖੋ ਇਹ ਹੈਲਦੀ ਚੀਜ਼ਾਂ, ਹੋ ਸਕਦਾ ਹੈ ਵੱਡਾ ਨੁਕਸਾਨ