ਰਾਧਿਕਾ-ਅਨੰਤ ਦੇ ਵਿਆਹ ‘ਚ ਸ਼ਾਮਲ ਨਹੀਂ ਹੋਣਗੇ 'ਖਤਰੋ ਕੇ ਖਿਲਾੜੀ'

12-07- 2024

TV9 Punjabi

Author: Isha 

ਅਕਸ਼ੇ ਕੁਮਾਰ ਨੂੰ ਹੋਇਆ ਕੋਰੋਨਾ, ਰਾਧਿਕਾ-ਅਨੰਤ ਅੰਬਾਨੀ ਦੇ ਵਿਆਹ ‘ਚ ਨਹੀਂ ਹੋਣਗੇ ਸ਼ਾਮਲ

ਕੋਰੋਨਾ

ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਦੀ ਫਿਲਮ ਸਰਫਿਰਾ 12 ਜੁਲਾਈ, 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। 

ਬਾਲੀਵੁੱਡ ਸੁਪਰਸਟਾਰ

ਪਰ ਅਫਸੋਸ ਦੀ ਗੱਲ ਹੈ ਕਿ ਹੁਣ ਉਹ ਫਿਲਮ ਦੇ ਪ੍ਰਮੋਸ਼ਨ ਦੇ ਅੰਤਿਮ ਪੜਾਅ ਦਾ ਹਿੱਸਾ ਨਹੀਂ ਬਣ ਸਕਣਗੇ। 

ਫਿਲਮ ਦੇ ਪ੍ਰਮੋਸ਼ਨ

ਨਾਲ ਹੀ, ਉਹ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਵਿਆਹ ਦਾ ਹਿੱਸਾ ਨਹੀਂ ਬਣ ਸਕਣਗੇ। 

ਵਿਆਹ ਦਾ ਹਿੱਸਾ

ਉਹ ਕੋਰੋਨਾ ਪਾਜ਼ੇਟਿਵ ਪਾਾਏ ਗਏ ਹਨ ਅਤੇ ਅਦਾਕਾਰ ਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ। 

ਕੋਰੋਨਾ ਪਾਜ਼ੇਟਿਵ 

ਅਨੰਤ ਅੰਬਾਨੀ ਖੁਦ ਅਕਸ਼ੇ ਦੇ ਘਰ ਉਨ੍ਹਾਂ ਦੇ ਵਿਆਹ ਦਾ ਸੱਦਾ ਦੇਣ ਪਹੁੰਚੇ ਸਨ। 

ਵਿਆਹ ਦਾ ਸੱਦਾ

ਜਿਸ ਨੇ ਰਾਧਿਕਾ ਲਈ ਮੁਫਤ 'ਚ ਕੀਤਾ ਇਹ ਕੰਮ, 15 ਦੇਸ਼ਾਂ 'ਚ ਫੈਲਿਆ ਹੈ ਉਸਦਾ ਕਾਰੋਬਾਰ