OTT 'ਤੇ ਆ ਰਹੀ ਹੈ ਅਜੇ ਦੇਵਗਨ ਦੀ ਫਿਲਮ 'Son Of Sardar 2'

11-09- 2025

TV9 Punjabi

Author: Ramandeep Singh

ਅਜੇ ਦੇਵਗਨ ਦੀ ਕਾਮੇਡੀ ਫਿਲਮ ਸਨ ਆਫ ਸਰਦਾਰ 2 ਨੂੰ ਰਿਲੀਜ਼ ਹੋਏ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ।

Son Of Sardar 2'

ਸਨ ਆਫ਼ ਸਰਦਾਰ 2 1 ਅਗਸਤ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਵਿੱਚ ਅਜੇ ਦੇਵਗਨ ਦੇ ਨਾਲ ਮ੍ਰਿਣਾਲ ਠਾਕੁਰ ਸਨ।

ਅਜੇ ਮ੍ਰਿਣਾਲ

'ਸਨ ਆਫ਼ ਸਰਦਾਰ 2'  ਅਜੇ ਜੱਸੀ ਦਾ ਕਿਰਦਾਰ ਕੀਤਾ ਸੀ, ਜਿਸ ਨੂੰ ਬਹੁਤ ਪਸੰਦ ਕੀਤਾ ਸੀ ਪਰ ਇਹ ਫ਼ਿਲਮ ਕੁਝ ਖਾਸ ਨਹੀਂ ਕਰ ਸਕੀ।

ਫਲਾਪ ਫਿਲਮ

'ਸਨ ਆਫ਼ ਸਰਦਾਰ 2' ਨੂੰ ਬਾਕਸ ਆਫਿਸ 'ਤੇ ਫਿਲਮ 'ਸਿਆਰਾ' ਨਾਲ ਮੁਕਾਬਲਾ ਕਰਨਾ ਪਿਆ। ਅਜੇ ਦੀ ਫਿਲਮ ਬਾਕਸ ਆਫਿਸ 'ਤੇ 'ਸਿਆਰਾ' ਤੋਂ ਪਿੱਛੇ ਰਹਿ ਗਈ।

ਸਿਆਰਾ ਨਾਲ ਟੱਕਰ

ਹੁਣ ਤੁਸੀਂ ਘਰ ਬੈਠੇ ਵੀ 'ਸਨ ਆਫ ਸਰਦਾਰ 2' ਦੇਖ ਸਕਦੇ ਹੋ। ਕਿਉਂਕਿ ਇਹ ਫਿਲਮ ਹੁਣ OTT 'ਤੇ ਰਿਲੀਜ਼ ਹੋਣ ਜਾ ਰਹੀ ਹੈ।

OTT 'ਤੇ ਦਸਤਕ

ਰਿਸ਼ਬ ਸ਼ੈਟੀ ਦੀ ਕਾਂਤਾਰਾ ਚੈਪਟਰ 1 'ਚ ਦਿਲਜੀਤ ਦੋਸਾਂਝ ਦੀ ਐਂਟਰੀ