ਹਰ ਮਹੀਨੇ ਨਹੀਂ ਖਰੀਦਣਾ ਪਵੇਗਾ Netflix, Airtel ਨੇ 84 ਦਿਨਾਂ ਲਈ ਕੀਤਾ 'ਪ੍ਰਬੰਧ'

25 Nov 2023

TV9 Punjabi

ਜੇਕਰ ਤੁਹਾਨੂੰ Netflix ਪਲਾਨ ਲਈ ਹਰ ਮਹੀਨੇ ਪੈਸੇ ਦੇਣੇ ਪੈਂਦੇ ਹੈ ਤਾਂ ਬਸ ਹੋਰ ਨਹੀਂ, ਹੁਣ Airtel ਤੁਹਾਡੇ ਲਈ ਸ਼ਾਨਦਾਰ ਪਲਾਨ ਲੈ ਕੇ ਆਇਆ ਹੈ 

Airtel ਦਾ ਸ਼ਾਨਦਾਰ ਪਲਾਨ 

ਏਅਰਟੈੱਲ ਨੇ ਪ੍ਰੀਪੇਡ ਉਪਭੋਗਤਾਵਾਂ ਲਈ ਏਅਰਟੈੱਲ 1499 ਪਲਾਨ ਲਾਂਚ ਕੀਤਾ ਹੈ, ਜਾਣੋ ਲਾਭ ਅਤੇ ਵੈਧਤਾ।

ਪਲਾਨ ਦੀ ਕੀਮਤ

1499 ਰੁਪਏ ਦਾ ਇਹ ਪਲਾਨ 84 ਦਿਨਾਂ ਦੀ ਵੈਧਤਾ ਨਾਲ ਲਾਂਚ ਕੀਤਾ ਗਿਆ ਹੈ।

ਏਅਰਟੈੱਲ 1499 ਪਲਾਨ ਵੈਧਤਾ

ਇਸ ਪਲਾਨ ਨਾਲ ਰੀਚਾਰਜ ਕਰਨ 'ਤੇ, ਤੁਹਾਨੂੰ ਹਰ ਰੋਜ਼ 3 ਜੀਬੀ ਹਾਈ-ਸਪੀਡ ਡਾਟਾ ਦਾ ਲਾਭ ਮਿਲੇਗਾ।

ਏਅਰਟੈੱਲ 1499 ਪਲਾਨ: ਡਾਟਾ

ਇਸ ਪਲਾਨ ਦੇ ਨਾਲ ਤੁਹਾਨੂੰ ਅਨਲਿਮਟਿਡ ਮੁਫਤ ਕਾਲਿੰਗ ਅਤੇ 100 SMS ਪ੍ਰਤੀ ਦਿਨ ਦਿੱਤੇ ਜਾਣਗੇ।

ਕਾਲਿੰਗ ਅਤੇ ਐਸ.ਐਮ.ਐਸ

OTT ਪ੍ਰੇਮੀਆਂ ਨੂੰ ਇਸ ਪਲਾਨ ਨਾਲ ਬੇਸਿਕ Netflix, ਅਸੀਮਤ 5G ਡਾਟਾ, Apollo 24/7 ਸਰਕਲ ਮੈਂਬਰਸ਼ਿਪ, Wynk Music ਤੱਕ ਮੁਫ਼ਤ ਪਹੁੰਚ ਮਿਲੇਗੀ।

ਵਾਧੂ ਲਾਭ

Netflix ਦੇ ਬੇਸਿਕ ਪਲਾਨ ਦੀ ਮਹੀਨਾਵਾਰ ਕੀਮਤ 199 ਰੁਪਏ ਹੈ।

Netflix ਬੇਸਿਕ ਪਲਾਨ ਦੀ ਕੀਮਤ ਕਿੰਨੀ ਹੈ?

ਸਰਦੀਆਂ 'ਚ ਸਿਹਤਮੰਦ ਰਹਿਣ ਲਈ ਲਸਣ ਦੀ ਇਸ ਤਰ੍ਹਾਂ ਵਰਤੋਂ ਕਰੋ