ਹੁਣ ਸਾੜੀ 'ਚ ਨਹੀਂ ਦਿਖਣ ਗਿਆ Air India ਦੀ ਏਅਰ ਹੋਸਟੇਸ

26 Sep 2023

TV9 Punjabi

ਏਅਰ ਇੰਡੀਆ ਵਿਮਾਨ ਕੰਪਨੀ ਨੇ ਆਪਣੀ ਪਾਲਿਸੀ 'ਚ ਕਰੀਬ 6 ਦਹਾਕਿਆਂ ਬਾਅਦ ਵੱਡਾ ਬਦਲਾਅ ਕਰਨ ਦਾ ਫੈਸਲਾ ਲਿਆ ਹੈ।

Air India Crew 'ਚ ਬਦਲਾਅ

 Air India ਨੇ ਫੈਸਲਾ ਲਿਆ ਹੈ ਕਿ Air India Crew ਦਾ ਡਰੈੱਸ ਕੋਡ ਬਦਲਿਆ ਜਾਵੇਗਾ।

ਬਦਲੇਗੀ ਫਲਾਇਟ- Crew Dress 

ਫਲਾਇਟ Crew ਦੀ ਡਰੈੱਸ ਮਸ਼ਹੂਰ ਡਿਜ਼ਾਇਨਰ ਮਨੀਸ਼ ਮਲਹੋਤਰਾ ਕਰਣਗੇ ਡਿਜ਼ਾਇਨ

ਮਨੀਸ਼ ਮਲਹੋਤਰਾ ਕਰਣਗੇ ਡਿਜ਼ਾਇਨ

ਇਕ ਅਧਿਕਾਰੀ ਨੇ ਦੱਸਿਆ ਹੈ ਕਿ ਨਵੀਂ ਡਰੈਸ ਚ ਚੂੜੀਦਾਰ ਪਜਾਮਾ ਵੀ ਇੱਕ ਆਪਸ਼ਨ ਹੋ ਸਕਦਾ ਹੈ।

ਕਿਵੇਂ ਦੀ ਹੋਵੇਗੀ ਡਰੈੱਸ?

ਏਅਰਲਾਇਨ ਅਧਿਕਾਰੀ ਨੇ ਦੱਸਿਆ ਕਿ Crew ਮੈਂਬਰ ਦੀ ਡਰੈਸ ਦਾ ਰੰਗ ਨਹੀਂ ਬਦਲਿਆ ਜਾਵੇਗਾ।

ਰੰਗ 'ਚ ਨਹੀਂ ਹੋਵੇਗਾ ਬਦਲਾਅ

ਵਿਸਤਾਰਾ ਤੇ ਏਅਰ ਇੰਡੀਆ ਦਾ ਹਾਲ ਹੀ Merge ਹੋਇਆ ਹੈ। ਅਧਿਕਾਰੀਆਂ ਮੁਤਾਬਕ ਵਿਸਤਾਰਾ ਏਅਰਲਾਇੰਸ ਦੇ Crew ਮੈਂਬਰਸ ਦਾ ਵੀ ਡਰੈਸ ਕੋਡ ਸੇਮ ਹੋਵੇਗਾ।

ਏਅਰ ਵਿਸਤਾਰਾ ਦੀ ਵੀ ਸੇਮ ਡਰੈਸ

ਮਾਨਸਿਕ ਤਨਾਵ 'ਚ ਰਹਿੰਦੇ ਹੋ ਤਾਂ ਕਰੋ ਇਹ ਕੰਮ, ਮਿਲੇਗਾ ਫਾਇਦਾ