ਚੋਣਾਂ 'ਚ AI ਨਾਲ ਫੇਸਬੁੱਕ ਰੋਕੇਗਾ ਫਰਜ਼ੀ ਇਸ਼ਤਿਹਾਰ
7 Oct 2023
TV9 Punjabi
ਭਾਰਤ 'ਚ ਚੋਣਾਂ ਸ਼ੁਰੂ ਹੋ ਗਈਆਂ ਹਨ, ਛੱਤੀਸਗੜ੍ਹ ਅਤੇ ਮਿਜ਼ਾਰਮ 'ਚ ਅੱਜ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਹੋ ਰਹੀ ਹੈ।
ਚੋਣ 2023
ਰਿਆਨ ਨੇ ਟੂਰਨਾਮੈਂਟ ਵਿੱਚ ਖੇਡੇ ਗਏ 10 ਮੈਚਾਂ ਵਿੱਚ 180 ਤੋਂ ਵ
ੱਧ ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਉਨ੍ਹਾਂ ਨੇ ਟੂਰਨਾਮੈਂਟ ਵਿੱਚ 7 ਅਰਧ ਸੈਂਕੜੇ ਲਗਾਏ।
ਮੈਟਾ ਅੱਪਡੇਟ
ਚੋਣ ਦੌਰਾਨ ਵਿਚਕਾਰ ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਨੇ ਇੱਕ ਅਹਿਮ ਜਾਣਕਾਰੀ ਦਿੱਤੀ ਹੈ, ਜੋ ਕਿ ਚੋਣਾਂ ਅਤੇ ਰਾਜਨੀਤੀ ਨਾਲ ਜੁੜੀ ਹੈ।
ਮੈਟਾ ਅੱਪਡੇਟ
ਮੈਟਾ ਨੇ ਘੋਸ਼ਣਾ ਕੀਤੀ ਹੈ ਕਿ ਇਸਦੇ ਨਵੇਂ ਏਆਈ ਐਡ ਟੂਲ ਨੂੰ ਰਾਜਨੀਤਿਕ ਵਿਗਿਆਪਨਾਂ ਲਈ ਨਹੀਂ ਵਰਤਿਆ ਜਾ ਸਕਦਾ ਹੈ।
AI ਵਿਗਿਆਪਨ ਟੂਲ
ਇਹ ਫੈਸਲਾ ਚੋਣਾਂ ਦੌਰਾਨ ਗਲਤ ਜਾਣਕਾਰੀ ਫੈਲਾਉਣ ਅਤੇ ਝੂਠੇ ਪ੍ਰਚਾਰ ਦੇ ਖਿਲਾਫ ਲਿਆ ਗਿਆ ਹੈ। ਕੰਪਨੀ ਚਾਹੁੰਦੀ ਹੈ ਕਿ AI ਵਿਗਿਆਪਨਾਂ ਦੀ ਵਰਤੋਂ ਸੁਰੱਖਿਅਤ ਹੋਵੇ, ਰਾਜਨੀਤੀ ਤੋਂ ਇਲਾਵਾ ਰਿਹਾਇਸ਼, ਸਿਹਤ, ਫਾਰਮਾ ਅਤੇ ਵਿੱਤੀ ਸੇਵਾਵਾਂ 'ਤੇ ਵੀ ਪਾਬੰਦੀ ਹੋਵੇ।
AI ਏਡਜ਼ ਦੀ ਸੁਰੱਖਿਅਤ ਵਰਤੋਂ
ਫੇਸਬੁੱਕ ਦੇ ਏਆਈ ਐਡ ਟੂਲ ਦੀ ਮਦਦ ਨਾਲ, ਤੁਸੀਂ ਜੋ ਵਿਗਿਆਪਨ ਚਾਹੁੰਦੇ ਹੋ ਉਸ ਬਾਰੇ ਲਿਖੋ, ਇਸ ਤੋਂ ਬਾਅਦ AI ਤੁਹਾਡਾ ਪੂਰਾ ਵਿਗਿਆਪਨ ਤਿਆਰ ਕਰੇਗਾ।
AI ਤੋਂ ਐਡ
AI ਦੁਆਰਾ ਬਣਾਏ ਗਏ ਵਿਗਿਆਪਨ ਵਿੱਚ ਬੈਕਗ੍ਰਾਉਂਡ ਅਤੇ ਤਸਵੀਰ ਤਿਆਰ ਕਰਣ ਦੀ ਸਾਰੀ ਜਾਣਕਾਰੀ ਹੋਵੇਗੀ, ਜੋ ਵਿਗਿਆਪਨ ਨੂੰ ਵਧੀਆ ਅਤੇ ਆਕਰਸ਼ਕ ਬਣਾਉਂਦੀ ਹੈ।
ਇਹ ਹੈ ਖਾਸਿਅਤ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਪਟਾਕੇ ਚਲਾਉਣ ਤੋਂ ਪਹਿਲਾਂ ਸੁਰੱਖਿਆ ਦੇ ਇਹ ਕਰੋ ਇੰਤਜ਼ਾਮ
Learn more