ਹਮਾਸ ਦੇ ਹਮਲੇ ਜਾਰੀ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਵੀ ਬੰਕਰ 'ਚ ਜਾਣਾ ਪਿਆ

17 Oct 2023

TV9 Punjabi

ਹਮਾਸ ਦੇ ਹਮਲੇ ਕਾਰਨ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਅਚਾਨਕ ਬੰਕਰ ਵਿੱਚ ਦਾਖਲ ਹੋਣਾ ਪਿਆ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੰਕਰ ਵਿੱਚ ਗਏ

ਐਂਟਨੀ ਬਲਿੰਕੇਨ ਅਤੇ ਨੇਤਨਯਾਹੂ ਵਿਚਾਲੇ ਮੁਲਾਕਾਤ ਦੌਰਾਨ ਤੇਲ ਅਵੀਵ 'ਚ ਹਵਾਈ ਹਮਲੇ ਦੇ ਸਾਇਰਨ ਵੱਜਣ ਲੱਗੇ, ਜਿਸ ਤੋਂ ਬਾਅਦ ਦੋਵਾਂ ਨੇਤਾਵਾਂ ਨੇ ਕਰੀਬ ਪੰਜ ਮਿੰਟ ਤੱਕ ਬੰਕਰ 'ਚ ਸ਼ਰਨ ਲਈ।

ਮੀਟਿੰਗ ਦੌਰਾਨ ਹਮਲਾ

ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਮੁਤਾਬਕ ਮੀਟਿੰਗ ਦੇ ਸਾਰੇ ਭਾਗੀਦਾਰਾਂ ਨੂੰ ਕੁਝ ਸਮੇਂ ਬਾਅਦ ਬੰਕਰ ਤੋਂ ਬਾਹਰ ਕੱਢ ਲਿਆ ਗਿਆ। ਜਿਸ ਤੋਂ ਬਾਅਦ ਮੀਟਿੰਗ ਫਿਰ ਸ਼ੁਰੂ ਹੋਈ।

ਚਰਚਾ ਫਿਰ ਸ਼ੁਰੂ ਹੋ ਗਈ

ਇਹ ਘਟਨਾ ਉਦੋਂ ਵਾਪਰੀ ਹੈ ਜਦੋਂ ਰਾਸ਼ਟਰਪਤੀ ਜੋਅ ਬਾਈਡੇਨ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਤੋਂ ਬਾਅਦ ਖੇਤਰ ਦੀ ਸੰਭਾਵਤ ਯਾਤਰਾ 'ਤੇ ਵਿਚਾਰ ਕਰ ਰਹੇ ਹਨ।

ਜੋਅ ਬਾਈਡੇਨ ਇਜ਼ਰਾਈਲ ਜਾਣਗੇ

ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਇਜ਼ਰਾਈਲ-ਹਮਾਸ ਸੰਘਰਸ਼ ਨੂੰ ਹੱਲ ਕਰਨ ਅਤੇ ਮਨੁੱਖੀ ਸਹਾਇਤਾ ਯਕੀਨੀ ਬਣਾਉਣ ਲਈ ਇਜ਼ਰਾਈਲ ਪਹੁੰਚ ਗਏ ਹਨ।

ਬਲਿੰਕਨ ਇਜ਼ਰਾਈਲ ਪਹੁੰਚੇ

ਪੰਜਾਬ ‘ਚ ਬਰਸਾਤ ਨੇ ਮੰਡੀਆਂ ਅਤੇ ਖੇਤਾਂ ‘ਚ ਝੋਨਾ ਕੀਤਾ ਖਰਾਬ