ਪੁਲਾੜ ਤੋਂ ਵੀ ਨਜ਼ਰ ਆਉਂਦਾ ਹੈ ਅਡਾਨੀ ਗਰੁੱਪ ਵੱਲੋਂ ਕੀਤਾ ਗਿਆ ਇਹ ਕੰਮ 

 8 Dec 2023

TV9 Punjabi

ਅਡਾਨੀ ਗਰੁੱਪ ਗੁਜਰਾਤ ਦੇ ਕੱਛ ਰੇਗਿਸਤਾਨ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਗ੍ਰੀਨ ਐਨਰਜੀ ਪਾਰਕ ਬਣਾ ਰਿਹਾ ਹੈ।

ਗ੍ਰੀਨ ਐਨਰਜੀ ਪਾਰਕ ਪ੍ਰੋਜੈਕਟ

ਗੌਤਮ ਅਡਾਨੀ ਮੁਤਾਬਕ ਇੱਥੋਂ ਪੈਦਾ ਹੋਣ ਵਾਲੀ ਬਿਜਲੀ ਨਾਲ ਦੇਸ਼ ਦੇ ਲੱਖਾਂ ਘਰਾਂ ਨੂੰ ਫਾਇਦਾ ਹੋਵੇਗਾ।

ਬਿਜਲੀ ਪੈਦਾ ਕੀਤੀ ਜਾਵੇਗੀ

ਗੌਤਮ ਅਡਾਨੀ ਨੇ ਇਸ ਪ੍ਰੋਜੈਕਟ ਨਾਲ ਜੁੜੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਐਕਸ 'ਤੇ ਅਪਲੋਡ ਕੀਤੀਆਂ ਹਨ।

ਅਡਾਨੀ ਨੇ ਐਕਸ 'ਤੇ ਫੋਟੋਆਂ ਅਪਲੋਡ ਕੀਤੀਆਂ

ਗੌਤਮ ਅਡਾਨੀ ਨੇ ਸੋਸ਼ਲ ਮੀਡੀਆ 'ਤੇ ਇਸ ਪ੍ਰੋਜੈਕਟ ਬਾਰੇ ਲਿਖਿਆ ਕਿ ਕੱਛ ਦੇ ਰੇਗਿਸਤਾਨੀ ਇਲਾਕੇ 726 ਵਰਗ ਕਿਲੋਮੀਟਰ ਚ ਗ੍ਰੀਨ ਐਨਰਜੀ ਪਾਰਕ ਬਣਾਇਆ ਜਾ ਰਿਹਾ ਹੈ, ਜਿਸ ਨੂੰ ਪੁਲਾੜ ਤੋਂ ਵੀ ਦੇਖਿਆ ਜਾ ਸਕਦਾ ਹੈ।

ਪਾਰਕ 726 ਵਰਗ ਕਿਲੋਮੀਟਰ ਵਿੱਚ ਬਣਾਇਆ ਜਾ ਰਿਹਾ

ਇੱਥੋਂ ਪੈਦਾ ਹੋਣ ਵਾਲੀ ਬਿਜਲੀ 2 ਕਰੋੜ ਘਰਾਂ ਤੱਕ ਪਹੁੰਚਾਈ ਜਾਵੇਗੀ।

2 ਕਰੋੜ ਘਰਾਂ ਨੂੰ ਬਿਜਲੀ ਦਿੱਤੀ ਜਾਵੇਗੀ

ਗੌਤਮ ਅਡਾਨੀ ਮੁਤਾਬਕ ਗ੍ਰੀਨ ਐਨਰਜੀ ਪਾਰਕ ਪ੍ਰੋਜੈਕਟ ਭਾਰਤ ਦੇ ਵਿਕਾਸ ਨੂੰ ਨਵੀਆਂ ਉਚਾਈਆਂ ਪ੍ਰਦਾਨ ਕਰੇਗਾ।

ਗੌਤਮ ਅਡਾਨੀ ਨੇ ਕਿਹਾ

ਗ੍ਰੀਨ ਐਨਰਜੀ ਪਾਰਕ ਪ੍ਰੋਜੈਕਟ ਰਾਹੀਂ 20 ਗੀਗਾ ਵਾਟ ਬਿਜਲੀ ਪੈਦਾ ਹੋਣ ਦੀ ਉਮੀਦ ਹੈ।

ਕਿੰਨੀ ਬਿਜਲੀ ਪੈਦਾ ਹੋਵੇਗੀ?

ਕਿੱਥੇ ਹਨ ਜਡੇਜਾ ਤੇ ਗਿੱਲ?