09-09- 2024
TV9 Punjabi
Author: Isha Sharma
ਵਿਟਾਮਿਨ ਬੀ12 ਸਾਡੇ ਸਰੀਰ ਦੇ ਸਹੀ ਕੰਮਕਾਜ ਲਈ ਬਹੁਤ ਜ਼ਰੂਰੀ ਹੈ। ਇਹ ਸਰੀਰ ਦੇ ਨਰਵ ਕੋਸ਼ਿਕਾਵਾਂ ਅਤੇ ਖੂਨ ਦੇ ਸੈੱਲਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।
AAP ਨੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ 'ਚ ਪਾਰਟੀ ਨੇ ਅਨੁਰਾਗ ਢਾਂਡਾ ਨੂੰ ਕਲਾਇਤ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਪਾਰਟੀ ਨੇ ਪੁੰਡਰੀ ਵਿਧਾਨ ਸਭਾ ਤੋਂ ਨਰਿੰਦਰ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ। ਇੰਦੂ ਸ਼ਰਮਾ ਨੂੰ ਭਿਵਾਨੀ ਤੋਂ ਟਿਕਟ ਮਿਲਿਆ ਹੈ ਜਦਕਿ ਵਿਕਾਸ ਨਹਿਰਾ ਨੂੰ ਮਹਿਮ ਵਿਧਾਨ ਸਭਾ ਤੋਂ ਟਿਕਟ ਮਿਲੀ ਹੈ।
ਹਰਿਆਣਾ 'ਚ ਕਾਂਗਰਸ ਨਾਲ ਬਣਦੇ-ਵਿਗੜਦੇ ਗਠਜੋੜ ਦੀਆਂ ਖਬਰਾਂ ਦਰਮਿਆਨ AAP ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਹ ਚੋਣ ਲੜਨ ਲਈ ਤਿਆਰ ਹੈ।
‘ਆਪ’ ਨੇ ਆਪਣੇ ਉਮੀਦਵਾਰਾਂ ਦੀ ਇਹ ਸੂਚੀ ਅਜਿਹੇ ਸਮੇਂ ਜਾਰੀ ਕੀਤੀ ਹੈ, ਜਦੋਂ ਦੋਵਾਂ ਪਾਰਟੀਆਂ ਵਿਚਾਲੇ ਗਠਜੋੜ ਦੀਆਂ ਗੱਲਾਂ ਚੱਲ ਰਹੀਆਂ ਸਨ।
ਹਾਲਾਂਕਿ ਅਜੇ ਤੱਕ ‘ਆਪ’ ਜਾਂ ਕਾਂਗਰਸ ਵੱਲੋਂ ਗਠਜੋੜ ਹੋਵੇਗਾ ਜਾਂ ਨਹੀਂ ਇਸ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ।