ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰਾਲੇ ਨੂੰ ਪੱਤਰ, ਕਰਜ਼ਾ ਸੀਮਾ ਵਧਾਉਣ ਦੀ ਕੀਤੀ ਮੰਗ

09-09- 2024

TV9 Punjabi

Author: Isha Sharma

ਵਿੱਤੀ ਸਾਲ ਦੌਰਾਨ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਕਰਜ਼ੇ ਦੀ ਸੀਮਾ ਵਧਾਉਣ ਦੀ ਮੰਗੀ ਕੀਤੀ ਹੈ। 

ਵਿੱਤੀ ਸਾਲ

ਪੱਤਰ ਰਾਹੀਂ ਵਿੱਤ ਮੰਤਰਾਲੇ ਤੋਂ 10 ਹਜ਼ਾਰ ਕਰੋੜ ਰੁਪਏ ਕਰਜ਼ਾ ਸੀਮਾ ਵਧਾਉਣ ਦੀ ਮੰਗ ਕੀਤੀ ਹੈ। 

ਵਿੱਤ ਮੰਤਰਾਲੇ

ਪੰਜਾਬ ਸਰਕਾਰ ਨੇ ਪੱਤਰ ਵਿੱਚ ਵਿੱਤੀ ਸੰਕਟ ਦੇ ਚੱਲਦੇ ਖਰਚਿਆਂ ਦਾ ਹਵਾਲਾ ਦਿੱਤਾ ਹੈ। 

ਪੰਜਾਬ ਸਰਕਾਰ

ਪੰਜਾਬ ਸਰਕਾਰ ਜੁਲਾਈ ਤੱਕ 13,094 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। 

ਕਰਜ਼ਾ

ਵਿੱਤੀ ਸਾਲ 2023-24 ਵਿੱਚ ਸੂਬਾ ਸਰਕਾਰ ਵੱਲੋਂ ਉਧਾਰ ਲੈਣ ਦੀ ਸੀਮਾ 45,730 ਕਰੋੜ ਰੁਪਏ ਸੀ।

 ਸੂਬਾ ਸਰਕਾਰ 

ਦੁੱਧ ਦੇ ਨਾਲ ਮਖਾਣੇ ਖਾਣ ਦੇ ਹਨ ਬਹੁਤ ਫਾਇਦੇ, ਜਾਣੋ