ਕੀ ਆਧਾਰ ਕਾਰਡ ਕੀਤਾ ਜਾ ਸਕਦਾ ਹੈ ਰੱਦ ? UIDAI ਦੇ ਰੂਲ ਜਾਣੋ
3 Oct 2023
TV9 Punjabi
ਆਧਾਰ ਕਾਰਡ ਅੱਜ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਹੁਣ ਇਸ ਦੀ ਹਰ ਥਾਂ ਲੋੜ ਹੈ। ਆਧਾਰ ਕਾਰਡ ਵਿੱਚ ਵਿਅਕਤੀ ਦਾ ਨਾਂਅ, ਜਨਮ ਮਿਤੀ, ਪਤਾ ਆਦਿ ਜਾਣਕਾਰੀ ਦਰਜ ਕੀਤੀ ਜਾਂਦੀ ਹੈ।
ਆਧਾਰ ਕਾਰਡ ਦੀ ਜ਼ਰੂਰਤ
Credits: TV9
ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਕੀ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਆਧਾਰ ਨੰਬਰ ਨੂੰ ਰੱਦ ਕੀਤਾ ਜਾ ਸਕਦਾ ਹੈ? ਕੀ ਇਹ ਸਰੈਂਡਰ ਕੀਤਾ ਜਾ ਸਕਦਾ ਹੈ? ਜਾਂ ਕੀ UIDAI ਕਿਸੇ ਹੋਰ ਵਿਅਕਤੀ ਨੂੰ ਮ੍ਰਿਤਕ ਦਾ ਆਧਾਰ ਨੰਬਰ ਅਲਾਟ ਕਰ ਸਕਦਾ ਹੈ?
ਰੱਦ ਕੀਤਾ ਜਾ ਸਕਦਾ ਆਧਾਰ?
ਇਜ਼ਰਾਈਲ ਸੇਨਾ ਨੇ ਗ੍ਰਾਊਂਡ ਆਪਰੇਸ਼ਨ ਵੀ ਸ਼ੁਰੂ ਕਰ ਦਿੱਤਾ ਹੈ। ਫਿਲਿਸਤੀਨ ਵਿੱਚ ਲੱਗੇ ਬੂਟ ਕੈਂਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਵਿੱਚ ਬੇਘਰ ਲੋਕਾਂ ਦੇ ਰਹਿਣ ਅਤੇ ਇਲਾਜ ਦਾ ਬੰਦੋਬਸਤ ਕੀਤਾ ਗਿਆ ਹੈ।
ਰੱਦ ਕਰਨਾ ਜ਼ਰੂਰੀ ਹੈ?
ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦਾ ਆਧਾਰ ਕਾਰਡ ਬੰਦ ਨਹੀਂ ਕੀਤਾ ਜਾ ਸਕਦਾ ਹੈ। ਭਾਵ ਇਹ ਚਲਦਾ ਰਹਿੰਦਾ ਹੈ। ਫਿਲਹਾਲ UIDAI ਨੇ ਆਧਾਰ ਨੰਬਰ ਨੂੰ ਰੱਦ ਕਰਨ ਦੀ ਕੋਈ ਵਿਵਸਥਾ ਨਹੀਂ ਕੀਤੀ ਹੈ।
UIDAI ਨੇ ਦੱਸੇ ਨਿਯਮ
ਨਹੀਂ, ਫਿਲਹਾਲ ਆਧਾਰ ਕਾਰਡ ਨੂੰ ਰੱਦ ਕਰਨ ਜਾਂ ਸਰੰਡਰ ਕਰਨ ਦੀ ਕੋਈ ਵਿਵਸਥਾ ਨਹੀਂ ਹੈ, ਪਰ ਆਧਾਰ ਦੇ ਬਾਇਓਮੈਟ੍ਰਿਕਸ ਨੂੰ ਜ਼ਰੂਰ ਲਾਕ ਕੀਤਾ ਜਾ ਸਕਦਾ ਹੈ।
ਆਧਾਰ ਕਾਰਡ ਨਹੀਂ ਹੋ ਸਕਦਾ ਰੱਦ?
ਬਾਇਓਮੈਟ੍ਰਿਕਸ ਨੂੰ ਲਾਕ ਕਰਨ ਲਈ ਵੈੱਬਸਾਈਟ www.uidai.gov.in 'ਤੇ ਜਾਣਾ ਪਵੇਗਾ। ਇੱਥੇ 'My Aadhaar' ਚੁਣੋ ਅਤੇ ਫਿਰ 'Aadhaar Services' 'ਤੇ ਕਲਿੱਕ ਕਰੋ। ਇਸ ਤੋਂ ਬਾਅਦ, ਲਾਕ/ਅਨਲਾਕ ਬਾਇਓਮੈਟ੍ਰਿਕਸ 'ਤੇ ਜਾਓ ਅਤੇ ਆਪਣੇ ਡੇਟਾ ਨੂੰ ਲਾਕ ਕਰੋ।
ਬਾਇਓਮੈਟ੍ਰਿਕ ਕਰੋ ਲਾਕ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਇਹ ਸਬਜ਼ੀਆਂ ਰੱਖਣਗੀਆਂ ਬਲੱਡ ਸ਼ੂਗਰ ਨੂੰ ਕੰਟਰੋਲ
Learn more