152 ਵਿਕੇਟ...ਦੀਪਤੀ ਸ਼ਰਮਾ ਨੇ ਤੋੜਿਆ ਵਰਲਡ ਰਿਕਾਰਡ

31-12- 2025

TV9 Punjabi

Author: Sandeep Singh

ਦੀਪਤੀ ਸ਼ਰਮਾ ਦਾ ਨਵਾਂ ਕਾਰਨਾਮਾ

ਭਾਰਤ ਅਤੇ ਸ਼੍ਰੀਲੰਕਾ ਦੀ ਮਹਿਲਾ ਟੀਮਾਂ ਦੇ ਵਿਚਕਾਰ 5 ਮੈਚਾਂ ਦੀ ਟੀ20 ਸੀਰੀਜ਼ ਦਾ ਆ੍ਖਿਰੀ ਮੈਚ ਦੀਪਤੀ ਸ਼ਰਮਾ ਲਈ ਕਾਫੀ ਸ਼ਾਨਦਾਰ ਰਿਹਾ। ਉਨ੍ਹਾਂ ਨੇ ਵਲਰਡ ਰਿਕਾਰਡ ਆਪਣੇ ਨਾਮ ਕੀਤਾ।

ਦੀਪਤੀ ਸ਼ਰਮਾ ਨੇ ਇਸ ਮੈਚ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ, 4 ਔਵਰਾਂ ਵਿਚ 28 ਦੌੜਾਂ ਦੇ ਕੇ ਇਕ ਵਿਕੇਟ ਆਪਣੇ ਨਾਮ ਕੀਤਾ।

ਦੀਪਤੀ ਸ਼ਰਮਾ ਦਾ ਦਮਦਾਰ ਖੇਡ

students

ਦੀਪਤੀ ਸ਼ਰਮਾ ਨੇ ਇਸ ਵਿਕੇਟ ਦੇ ਨਾਲ ਹੀ ਸਭ ਤੋਂ ਵਧ ਵਿਕੇਟਾਂ ਆਪਣੇ ਨਾਮ ਕਰਨ ਦਾ ਰਿਕਾਰਡ ਬਣਾ ਲਿਆ ਹੈ। ਉਨ੍ਹਾਂ ਆਸਟ੍ਰੇਲਿਆ ਖਿਡਾਰਣ ਦਾ ਰਿਕਾਰਡ ਤੋੜ ਦਿੱਤਾ।

ਤੋੜਾ ਵਲਰਡ ਰਿਕਾਰਡ

cinnamon

ਮੈਗਨ ਸ਼ੂਟ ਦੇ ਨਾਮ ਟੀ20 ਵਿਚ ਟੋਟਲ 151 ਵਿਕੇਟਾਂ ਹਨ। ਦਿਪਤੀ ਸ਼ਰਮਾ ਨੇ ਪਿਛਲੇ ਸਾਲ ਇਸ ਰਿਕਾਰਡ ਦੀ ਬਰਾਬਰੀ ਕੀਤੀ ਸੀ।

ਦੀਪਤੀ ਸ਼ਰਮਾ ਬਣੀ ਨੰਬਰ ਇਕ

ਦੀਪਤੀ ਸ਼ਰਮਾ ਦੀ ਨਜ਼ਰ ਹੁਣ ਮਹਿਲਾ ਇੰਟਰਨੈਸ਼ਨਲ ਕ੍ਰਿਕੇਟ ਵਿਚ ਸਭ ਤੋਂ ਵਧ ਵਿਕੇਟਾਂ ਲੈਣ ਤੇ ਹੈ।

ਹੁਣ ਇਸ ਰਿਕਾਰਡ ਤੇ ਨਜ਼ਰ