18-08- 2025
TV9 Punjabi
Author: Sandeep Singh
ਏਸ਼ੀਆ ਕੱਪ 2025 ਦੀਆਂ ਤਿਆਗਿਆਂ ਜ਼ੋਰਾ ਤੇ ਹਨ, ਇਸ ਦਰਮਿਆਨ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਲੋਕਾਂ ਵਿਚ ਕਾਫੀ ਜ਼ਿਆਦਾ ਉਤਸ਼ਾਹ ਹੈ।
ਏੇਸ਼ਿਆ ਕੱਪ 2025 'ਚ ਭਾਰਤ ਅਤੇ ਪਾਕਿਸਤਾਨ ਦਰਮਿਆਨ 3 ਮੈਚ ਖੇਡੇ ਜਾਣੇ ਹਨ, ਜਿਹੜੇ ਸਭ ਤੋਂ ਜਿਆਦਾ ਚਰਚਾ ਵਿਚ ਹਨ, ਜਿਨ੍ਹਾਂ ਨੂੰ ਲੈ ਕੇ ਵਿਗਿਆਪਨ ਦੀ ਦੁਨੀਆਂ 'ਚ ਕਾਫੀ ਸ਼ੋਰ ਹੈ।
ਸੋਨੀ ਪਿਕਚਰਜ਼ ਨੈੱਟਵਰਕ ਇੰਡੀਆ 2031 ਤੱਕ ਏਸ਼ੀਆ ਕੱਪ ਦੇ ਮੀਡੀਆ ਅਧਿਕਾਰ ਧਾਰਕ ਹੈ। ਜਿਸ ਨੇ ਭਾਰਤ ਦੇ ਮੈਚਾਂ ਲਈ ਟੀਵੀ ਅਤੇ ਡਿਜੀਟਲ ਵਿਗਿਆਪਨ ਕੀਮਤਾਂ ਨਿਰਧਾਰਤ ਕੀਤੀਆਂ ਹਨ।
ਮੀਡਿਆ ਰਿਪੋਰਟਾਂ ਦੇ ਮੁਤਾਬਕ, ਭਾਰਤ-ਪਾਕਿਸਤਾਨ ਦਰਮਿਆਨ ਖੇਡੇ ਜਾਣ ਵਾਲੇ ਮੈਚਾਂ ਦੇ ਵਿਗਿਆਪਨ ਦੀ ਕੀਮਤ ਸੋਨੀ ਪਿਕਰਚਰਜ ਨੇ 14 ਤੋਂ 16 ਲੱਖ ਰੁਪਏ ਰੱਖੀ ਹੈ।
ਏਸ਼ਿਆ ਕੱਪ 2025 ਚ ਭਾਰਤ, ਪਾਕਿਸਤਾਨ, ਸ਼੍ਰੀਲਂਕਾ, ਯੂਏਈ, ਬੰਗਲਾਦੇਸ਼, ਅਫ਼ਗਾਨਿਸਤਾਨ, ਔਮਾਨ ਅਤੇ ਹਾਂਗਕਾਂਗ ਦੀਆਂ ਟੀਮਾਂ ਹਿੱਸਾ ਲੈਣਗੀਆਂ