18-08- 2025
TV9 Punjabi
Author: Sandeep Singh
ਸੱਪ ਇੱਕ ਖ਼ਤਰਨਾਕ ਜੀਵ ਹੈ, ਲੋਕ ਅਕਸਰ ਇਸ ਨੂੰ ਦੇਖ ਕੇ ਡਰ ਜਾਂਦੇ ਹਨ ਅਤੇ ਇਸ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਹਨ।
ਪਰ ਕਿ ਤੁਸੀਂ ਜਾਣਦੇ ਹੋ ਕਿ ਇਕ ਸੱਪ ਅਜਿਹਾ ਹੈ ਜਿਹੜਾ ਕਿਸਾਨਾਂ ਦਾ ਚੰਗਾ ਦੋਸਤ ਹੈ।
ਅਸੀਂ ਗੱਲ ਕਰ ਰਹੇ ਹਾਂ ਧਾਮਣ ਸੱਪ ਬਾਰੇ, ਜਿਹੜਾ ਜਹਿਰੀਲਾ ਤਾਂ ਨਹੀਂ ਹੁੰਦਾ, ਪਰ ਕਿਸਾਨਾਂ ਦੀ ਮਦਦ ਕਰਦਾ ਹੈ।
ਇਹ ਸੱਪ ਕਿਸਾਨਾਂ ਦੇ ਆਲੇ-ਦੁਆਲੇ ਰਹਿੰਦਾ ਹੈ। ਅਤੇ ਚੂਹਿਆਂ ਨੂੰ ਬਣਾਉਂਦਾ ਹੈ ਸ਼ਿਕਾਰ
ਜੇਕਰ ਸਿੱਧੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਫਸਲਾਂ ਅਤੇ ਅਨਾਜ ਨੂੰ ਸੁਰੱਖਿਅਤ ਕਰਦਾ ਹੈ।