Punjab

ਮਾਝੇ ਵਿੱਚ ਜ਼ਹਿਰੀਲੀ ਸ਼ਰਾਬ ਦਾ ਕਹਿਰ, ਮਜੀਠਾ ਇਲਾਕੇ ਵਿੱਚ 12 ਨੌਜਵਾਨਾਂ ਨੇ ਤੋੜ੍ਹਿਆ ਦਮ, ਦਰਜ਼ਨ ਤੋਂ ਜ਼ਿਆਦਾ ਮੌਤਾਂ ਹੋਣ ਦਾ ਖ਼ਦਸਾ

ਜਲੰਧਰ ਵਿੱਚ ਫੌਜ ਨੇ ਮਾਰਿਆ ਸ਼ੱਕੀ ਡਰੋਨ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਰਿਹਾ ਬਲੈਕਆਊਟ

ਸਿਹਤ ਮੰਤਰੀ ਬਲਬੀਰ ਸਿੰਘ ਨੇ ਕੀਤਾ ਮੁਹਾਲੀ ਦੇ ਕਈ ਹਸਪਤਾਲਾਂ ਦਾ ਦੌਰਾ, ਸਹੁਲਤਾਂ ਦਾ ਲਿਆ ਜਾਇਜ਼ਾ

ਮੋਗਾ ‘ਚ ਨਸ਼ਾ ਨਾ ਮਿਲਣ ‘ਤੇ ਸਖ਼ਸ ਨੇ ਖੁਦ ਨੂੰ ਲਗਾਈ ਅੱਗ, ਹਾਲਤ ਗੰਭੀਰ

ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੂੰ ਵੀ ਅੱਤਵਾਦ ਦਾ ਹਿੱਸਾ ਮੰਨਿਆ ਜਾਵੇ, MP ਔਜਲਾ ਨੇ PM ਮੋਦੀ ਨੂੰ ਲਿਖਿਆ ਪੱਤਰ

ਭਾਰਤ ਨਹੀਂ ਪਰਤੇਗਾ ਕੁਲ੍ਹੜ ਪੀਜ਼ਾ ਕਪਲ, ਪਰਮਾਨੈਂਟ ਹੋਏ UK ਸ਼ਿਫ਼ਟ

ਪੰਜਾਬ ‘ਚ ਬਣਨਗੀਆਂ 18,900 ਕਿਲੋਮੀਟਰ ਲਿੰਕ ਸੜਕਾਂ, ਮੰਤਰੀ ਤਰੂਣਪ੍ਰੀਤ ਨੇ ਦਿੱਤੀ ਜਾਣਕਾਰੀ

ਪਾਣੀ ਦੇ ਮੁੱਦੇ ‘ਤੇ ਹਰਕਤ ‘ਚ ਪੰਜਾਬ ਸਰਕਾਰ, HC ‘ਚ ਦਾਇਰ ਕੀਤੀ ਸਮੀਖਿਆ ਪਟੀਸ਼ਨ

ਫਾਜ਼ਿਲਕਾ ‘ਚ ਬਾਰਡਰ ਨੇੜਿਓਂ ਮਿਲਿਆ ਮੋਰਟਾਰ ਸ਼ੈਲ, ਪੁਲਿਸ ਨੇ ਹਿਰਾਸਤ ‘ਚ ਲਿਆ

ਅਬੋਹਰ ‘ਚ ਮਾਈਨਰ ਟੁੱਟਣ ਕਾਰਨ ਡੁੱਬੀ ਸੈਂਕੜੇ ਏਕੜ ਫਸਲ, ਕਈ ਘਰਾਂ ‘ਚ ਵੜਿਆ ਪਾਣੀ

ਸਾਵਧਾਨ.. ਹੁਣ ਬੰਬ ਨਹੀਂ ਵਾਇਰਸ ਨਾਲ ਹਮਲਾ ਕਰੇਗਾ PAK! ਪੁਲਿਸ ਨੇ ਜਾਰੀ ਕੀਤਾ ਅਲਰਟ

ਬਠਿੰਡਾ ਵਿੱਚ ਕਿਸਾਨ ਆਗੂ ਦਵਿੰਦਰ ਸਿੰਘ ਸਰਾਂ ਦਾ ਕਤਲ, ਜ਼ਮੀਨੀ ਝਗੜੇ ਵਿੱਚ ਕੁੱਝ ਲੋਕਾਂ ਨੇ ਕੀਤੀ ਕੁੱਟਮਾਰ

ਹੁਣ ਲੱਗ ਰਿਹਾ ਡਰ, ਜਦੋ ਹਲਾਤ ਸਹੀ ਹੋਏ ਫੇਰ ਆਵਾਂਗੇ, ਪੰਜਾਬ ਤੋਂ ਯੂਪੀ-ਬਿਹਾਰ ਦੇ ਲੋਕਾਂ ਦਾ ਪਲਾਇਨ

ਲੁਧਿਆਣਾ ਨਹਿਰ ‘ਚ ਡੁੱਬੇ 2 ਨਾਬਾਲਗ, ਸਮਾਗਮ ‘ਚ ਆਏ ਸੀ ਮੱਥਾ ਟੇਕਣ
