ਔਰਤਾਂ ਲਈ ਜ਼ਿੰਕ ਬਹੁਤ ਹੀ ਜ਼ਰੂਰੀ ਮਿਨਰਲ ਹੁੰਦਾ ਹੈ

Credit:freepic

19 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਰੋਜ਼ਾਨਾ 8 ਮਿਲੀਗ੍ਰਾਮ ਜ਼ਿੰਕ ਜਰੂਰੀ ਹੁੰਦਾ ਹੈ

ਦਾਲ, ਕਾਬੁਲੀ ਛੋਲੇ ਵਰਗ੍ਹੀਆ ਚੀਜਾਂ 'ਚ ਜ਼ਿੰਕ ਭਰਪੂਰ ਮਾਤਰਾ 'ਚ ਹੁੰਦਾ ਹੈ

ਇਸ ਤਰ੍ਹਾਂ ਦੇ ਸੀਡਸ ਜਾਂ ਬੀਜਾਂ 'ਚ ਵੀ ਜ਼ਿੰਕ ਦੀ ਮਾਤਰਾ ਕਾਫੀ ਜਿਆਦਾ ਹੁੰਦੀ ਹੈ

ਮੁੰਗਫਲੀ, ਕਾਜੂ ਅਤੇ ਬਾਦਾਮ ਵਰਗ੍ਹੇ ਨਟਸ 'ਚ ਵੀ ਜ਼ਿੰਕ ਭਰਪੂਰ ਹੁੰਦਾ ਹੈ

ਅਜਿਹੇ ਡੇਅਰੀ ਉੱਤਪਾਦਾਂ 'ਚ ਵੀ ਜ਼ਿੰਕ ਕਾਫੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ

ਜ਼ਿੰਕ ਨਾਲ ਭਰਪੂਰ ਆਂਡੇ ਵੀ ਔਰਤਾਂ ਲਈ ਕਾਫੀ ਫਾਇਦੇਮੰਦ ਹਨ

ਨਾਨ ਵੈਜੀਟੇਰੀਅਨ ਔਰਤਾਂ ਲਈ ਰੈਡ ਮੀਟ ਵੀ ਜ਼ਿੰਕ ਦਾ ਚੰਗਾ ਸਰੋਤ ਹੈ