YouTube ਨੇ ਭਾਰਤ ਦੇ 22 ਲੱਖ ਵੀਡੀਓ ਕਿਉਂ ਡਿਲੀਟ ਕੀਤੇ?

28 March 2024

TV9 Punjabi

YouTube ਆਨਲਾਈਨ ਵੀਡੀਓ ਚਲਾਉਣ ਲਈ ਸਭ ਤੋਂ ਪ੍ਰਸਿੱਧ ਪਲੇਟਫਾਰਮਾਂ ਵਿੱਚੋਂ ਇੱਕ ਹੈ, ਇਸਦੇ ਦੁਨੀਆ ਭਰ ਵਿੱਚ ਲੱਖਾਂ ਉਪਭੋਗਤਾ ਹਨ।

YouTube

Pics Credit: Unsplash/Freepik/Google

ਯੂਟਿਊਬ 'ਤੇ Monetization ਫੀਚਰ ਵੀ ਉਪਲਬਧ ਹੈ, ਜਿਸ ਰਾਹੀਂ ਕੋਈ ਵੀ ਇਸ 'ਤੇ ਵੀਡੀਓ ਅਪਲੋਡ ਕਰਕੇ ਪੈਸੇ ਕਮਾ ਸਕਦਾ ਹੈ।

Monetization

ਦੁਨੀਆ ਭਰ ਦੇ ਕੰਟੈਂਟ ਕ੍ਰਿਏਟਰਸ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਯੂਟਿਊਬ ਨੇ 90 ਲੱਖ ਤੋਂ ਜ਼ਿਆਦਾ ਵੀਡੀਓਜ਼ ਨੂੰ ਹਟਾ ਦਿੱਤਾ ਹੈ।

ਕੰਟੈਂਟ ਕ੍ਰਿਏਟਰਸ 

ਇਹ ਅੰਕੜਾ ਅਕਤੂਬਰ-ਦਸੰਬਰ 2023 ਦੇ ਵਿਚਕਾਰ ਹੈ, ਜਿਸ ਵਿੱਚ ਭਾਰਤ ਤੋਂ 22 ਲੱਖ ਤੋਂ ਵੱਧ ਵੀਡੀਓਜ਼ ਨੂੰ ਹਟਾਉਣਾ ਵੀ ਸ਼ਾਮਲ ਹੈ।

ਵੀਡੀਓਜ਼ ਨੂੰ ਹਟਾਉਣਾ

ਯੂਟਿਊਬ ਨੇ ਭਾਰਤ ਤੋਂ ਜ਼ਿਆਦਾਤਰ ਵੀਡੀਓਜ਼ ਨੂੰ ਹਟਾ ਦਿੱਤਾ ਹੈ ਪਰ ਅਜਿਹਾ ਕਿਉਂ ਕੀਤਾ, ਇਹ ਵੱਡਾ ਸਵਾਲ ਹੈ।

ਵੱਡਾ ਸਵਾਲ

ਗੂਗਲ ਟਰਾਂਸਪੇਰੈਂਸੀ ਰਿਪੋਰਟ ਦੇ ਮੁਤਾਬਕ, ਯੂਟਿਊਬ ਨੇ ਕਮਿਊਨਿਟੀ ਗਾਈਡਲਾਈਨਜ਼ ਦੀ ਉਲੰਘਣਾ ਕਰਨ 'ਤੇ ਇਨ੍ਹਾਂ ਵੀਡੀਓਜ਼ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ।

ਗੂਗਲ ਟਰਾਂਸਪੇਰੈਂਸੀ ਰਿਪੋਰਟ

ਇਹ ਵੀਡੀਓ YouTube ਦੀ ਨੀਤੀ ਦੇ ਵਿਰੁੱਧ ਸਨ ਅਤੇ ਨਗਨਤਾ, ਕਾਮੁਕਤਾ, ਹਾਨੀਕਾਰਕ, ਖਤਰਨਾਕ ਅਤੇ ਹਿੰਸਕ ਆਦਿ ਵਰਗੀਆਂ ਸ਼੍ਰੇਣੀਆਂ ਨਾਲ ਸਬੰਧਤ ਸਨ।

ਪਾਲੀਸੀ ਖ਼ਿਲਾਫ਼ ਸੀ ਵੀਡੀਓਜ਼

ਇੱਕ ਮਹੀਨੇ ਤੱਕ ਭਿੰਡੀ ਦਾ ਪਾਣੀ ਪੀਣ ਨਾਲ ਤੁਹਾਨੂੰ ਮਿਲਣਗੇ ਇਹ ਫਾਇਦੇ