ਤੁਸੀਂ ਸੌਂ ਜਾਓਗੇ ਅਤੇ ਤੁਹਾਡਾ ਫ਼ੋਨ ਜਾਗਦਾ ਰਹੇਗਾ, ਜਾਣੋ ਕਮਾਲ ਦੀ ਟ੍ਰਿਕ

-1-11- 2025

TV9 Punjabi

Author:Yashika.Jethi

ਮੋਬਾਇਲ ਫੋਨ ਵਿਚ ਕਈ ਤਰ੍ਹਾਂ ਦੇ ਫੀਚਰ ਹਨ ਜੋ ਸਾਡੇ ਹਰ ਰੋਜ ਕੰਮ ਆਉਂਦੇ ਹਨ।

ਸਮਾਰਟ ਫੋਨ

ਫੋਨ ਵਿਚ ਅਜਿਹਾ ਇਕ ਕਮਾਲ ਦਾ ਫੀਚਰ ਵੀ ਹੈ ਤੁਸੀਂ ਸੌ ਜਾਉਗੇ ਪਰ ਫੋਨ ਜਾਗਦਾ ਰਹੇਗਾ। ਇਸ ਨੂੰ ਇੱਕ ਵਾਰ ਆਨ ਕਰਨ ਤੋਂ ਬਾਅਦ ਉਹ ਜਾਗਦਾ ਰਹੇਗਾ।

ਜਾਗਦਾ ਰਹੇਗਾ ਫੋਨ

ਇਸ ਫੀਚਰ ਨੂੰ ਇੱਕ ਵਾਰ ਜੇਕਰ ਤੁਸੀਂ ਆਨ ਕਰ ਦਿੰਦੇ ਹੋ ਤਾਂ ਫੋਨ ਜਾਗਦਾ ਰਹੇਗਾ, ਫੋਨ ਦੀ ਵਰਤੋਂ ਨਾ ਕਰਨ ਤੇ ਵੀ ਇਹ ਜਾਗਦਾ ਰਹੇਗਾ।

ਔਨ ਰਹੇਗਾ ਸਕਰੀਨ

ਫੋਨ ਵਿਚ ਮਿਲਣ ਵਾਲਾ ਲੌਕ ਸਕਰੀਨ ਫੀਚਰ ਸਕਰੀਨ ਨੂੰ ਕੁਝ ਸਕਿੰਟਾ ਲਈ ਲੌਕ ਕਰ ਸਕਦਾ ਹੈ।

ਲੌਕ ਸਕਰੀਨ

ਇਸ ਵਿਚ ਨੈਵਰ ਮੋਡ ਵੀ ਮਿਲਦਾ ਹੈ, ਜੇਕਰ ਤੁਸੀਂ ਇਸ ਆਪਸ਼ਨ ਨੂੰ ਸਲੇਕਟ ਕੀਤਾ ਤਾਂ ਤੁਹਾਡੇ ਫੋਨ ਦੀ ਸਕਰੀਨ ਹਮੇਸ਼ਾ ਜਾਗਦੀ ਰਹੇਗੀ।

  ਨੈਵਰ ਮੋਡ

ਨੈਵਰ ਮੋਡ ਉਸ ਵੇਲੇ ਕੰਮ ਆਉਂਦਾ ਹੈ, ਜਦੋਂ ਤੁਸੀਂ ਕੁਝ ਪੜ੍ਹ ਰਹੇ ਹੋ, ਜਾਂ ਫਿਰ ਸਕਰੀਨ ਤੇ ਕੁਝ ਕੰਟੈਂਟ ਦੇਖ ਰਹੇ ਹੋ। ਇਸ ਵਿਚ ਸਕਰੀਨ ਲੌਕ ਨਹੀਂ ਹੁੰਦੀ ਹੈ।

ਕਦੋਂ ਕਰੋ ਇਸਤਮਾਲ