21 ਜੂਨ ਨੂੰ ਨੌਵਾਂ ਇੰਟਰਨੈਸ਼ਨਲ ਯੋਗਾ ਡੇਅ ਮਣਾਇਆ ਜਾਵੇਗਾ

Credit:yoga/aayush.gov.in

ਇਸ ਸਾਲ ਪ੍ਰਧਾਨ ਮੰਤਰੀ ਮੋਦੀ ਯੂਐਨ 'ਚ ਹੋਣ ਵਾਲੇ ਸਮਾਗਮ 'ਚ ਹਿੱਸਾ ਲੈਣਗੇ

ਸਦਭਾਵ ਅਤੇ ਸ਼ਾਂਤੀ ਦੀ ਥੀਮ 'ਤੇ ਪਹਿਲਾ ਯੋਗ ਦਿਵਸ 2015 ਨੂੰ ਮਣਾਇਆ ਗਿਆ

ਸਾਲ 2016 'ਚ 'ਕੂਨੈਕਟ ਦਿ ਯੂਥ' ਥੀਮ ਦੇ ਨਾਲ ਯੋਗ ਦਿਵਸ ਮਣਾਇਆ ਗਿਆ ਸੀ

ਚੰਡੀਗੜ੍ਹ 'ਚ ਹੋਏ ਇਸ ਪ੍ਰੋਗਰਾਮ 'ਚ 30 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਸੀ

ਸਾਲ 2017 ਦੇ ਯੋਗ ਦਿਵਸ ਦੀ ਥੀਮ 'ਯੋਗ ਫਾਰ ਹੈਲਥ' ਰੱਖੀ ਗਈ ਸੀ

ਚੌਥੇ ਯੋਗ ਦਿਹਾੜੇ 'ਤੇ 60 ਹਜ਼ਾਰ ਲੋਕ ਸ਼ਾਮਲ ਹੋਏ, ਜੋ ਦੇਹਰਾਦੂਨ 'ਚ ਹੋਇਆ ਸੀ

2018 'ਚ 'ਯੋਗ ਫਾਰ ਪੀਸ' ਨੂੰ ਯੋਗ ਦਿਵਸ ਦੀ ਥੀਮ ਰੱਖਿਆ ਗਿਆ

2019 'ਚ ਯੋਗ ਦਿਵਸ ਦੀ ਥੀਮ 'ਕਲਾਈਮੈਟ ਐਕਸ਼ਨ' ਸੀ

2020, 2021 'ਚ ਕੋਵਿਡ ਕਰਕੇ ਵਰਚੂਅਲੀ ਮਣਾਇਆ ਗਿਆ ਸੀ ਯੋਗਾ ਦਿਵਸ

ਸਾਲ 2022 'ਚ ਕਰਨਾਟਕ ਦੇ ਮੈਸੂਰ ਪੈਲੇਸ ਗ੍ਰਾਉਂਡ 'ਚ ਯੋਗਾ ਡੇਅ ਮਣਾਇਆ ਗਿਆ

ਪਿਛਲੇ ਸਾਲ ਯੋਗ ਦਿਵਸ ਦੀ 'ਯੋਗ ਫਾਰ ਹਿਊਮੈਨਿਟੀ' ਥੀਮ ਰੱਖੀ ਗਈ ਸੀ।