ਟੈਸਟ ਰੈਂਕਿੰਗ 'ਚ ਜੈਸਵਾਲ-ਬੁਮਰਾਹ ਦਾ ਦਬਦਬਾ

25-09- 2024

TV9 Punjabi

Author: Ramandeep Singh

ਯਸ਼ਸਵੀ ਜੈਸਵਾਲ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਭਾਰਤ ਦੇ ਸਰਵੋਤਮ ਟੈਸਟ ਬੱਲੇਬਾਜ਼ ਬਣ ਗਏ ਹਨ।

ਜੈਸਵਾਲ

Pic Credit: AFP/PTI/INSTAGRAM/GETTY

ਯਸ਼ਸਵੀ ਜੈਸਵਾਲ ਟੈਸਟ ਰੈਂਕਿੰਗ 'ਚ 5ਵੇਂ ਨੰਬਰ 'ਤੇ ਪਹੁੰਚ ਗਏ ਹਨ। ਉਨ੍ਹਾਂ ਤੋਂ ਬਾਅਦ ਰਿਸ਼ਭ ਪੰਤ ਛੇਵੇਂ ਨੰਬਰ 'ਤੇ ਹਨ।

ਜੈਸਵਾਲ ਦਾ ਕਮਾਲ

ਵਿਰਾਟ ਕੋਹਲੀ 5 ਸਥਾਨ ਹੇਠਾਂ ਆ ਗਏ ਹਨ ਅਤੇ ਟਾਪ-10 ਤੋਂ ਬਾਹਰ ਹੋ ਗਏ ਹਨ। ਰੋਹਿਤ ਸ਼ਰਮਾ ਵੀ ਹੁਣ 10ਵੇਂ ਨੰਬਰ 'ਤੇ ਹਨ।

ਵਿਰਾਟ-ਰੋਹਿਤ ਨੂੰ ਨੁਕਸਾਨ

ਬਾਬਰ ਆਜ਼ਮ ਦੀ ਟੈਸਟ ਰੈਂਕਿੰਗ ਵਿਰਾਟ ਕੋਹਲੀ ਤੋਂ ਬਿਹਤਰ ਸਥਾਨ 'ਤੇ ਹਨ। ਬਾਬਰ ਆਜ਼ਮ 11ਵੇਂ ਅਤੇ ਵਿਰਾਟ 12ਵੇਂ ਸਥਾਨ 'ਤੇ ਹਨ।

ਬਾਬਰ ਅੱਗੇ

ਬੁਮਰਾਹ ਹੁਣ ਗੇਂਦਬਾਜ਼ਾਂ ਦੀ ਟੈਸਟ ਰੈਂਕਿੰਗ 'ਚ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਜੋਸ਼ ਹੇਜ਼ਲਵੁੱਡ ਨੂੰ ਪਛਾੜ ਦਿੱਤਾ ਹੈ।

ਬੁਮਰਾਹ ਵੀ ਚਮਕੇ

ਆਰ ਅਸ਼ਵਿਨ ਟੈਸਟ ਰੈਂਕਿੰਗ 'ਚ ਨੰਬਰ 1 ਗੇਂਦਬਾਜ਼ ਹਨ। ਰਵਿੰਦਰ ਜਡੇਜਾ ਨੰਬਰ 1 ਟੈਸਟ ਆਲਰਾਊਂਡਰ ਹੈ।

ਅਸ਼ਵਿਨ ਨੰਬਰ-1 

ਵੈਸੇ, ਰੋਹਿਤ-ਵਿਰਾਟ ਕੋਲ ਆਪਣੀ ਰੈਂਕਿੰਗ ਸੁਧਾਰਨ ਦਾ ਚੰਗਾ ਮੌਕਾ ਹੈ। ਕਾਨਪੁਰ 'ਚ 27 ਸਤੰਬਰ ਤੋਂ ਟੈਸਟ ਸ਼ੁਰੂ ਹੋ ਰਿਹਾ ਹੈ, ਚੰਗਾ ਪ੍ਰਦਰਸ਼ਨ ਉਨ੍ਹਾਂ ਨੂੰ ਫਾਇਦਾ ਦੇ ਸਕਦਾ ਹੈ।

ਰੈਂਕਿੰਗ ਬਦਲਣ ਦਾ ਮੌਕਾ

ਹਾਰਦਿਕ ਪੰਡਯਾ ਨੇ ਕਿਉਂ ਸ਼ੇਅਰ ਕੀਤੀ ਬੱਕਰੇ ਦੀ ਫੋਟੋ?