Credit: s_u_r_i_l_i_e
ਯਾਮੀ ਗੌਤਮ ਦੀ ਭੈਣ ਸੁਰੀਲੀ ਗੌਤਮ ਪੰਜਾਬੀ ਫਿਲਮਾਂ ਦੀ ਹੈ ਅਭਿਨੇਤਰੀ
Credit: s_u_r_i_l_i_e
ਸੁਰੀਲੀ ਗੌਤਮ ਆਪਣੀ ਖੂਬਸੂਰਤੀ ਨਾਲ ਦਿਲਾਂ 'ਤੇ ਕਰਦੀ ਹੈ ਰਾਜ
Credit: s_u_r_i_l_i_e
ਸੁਰੀਲੀ ਗੌਤਮ ਅਕਸਰ ਖੂਬਸੂਰਤ ਲੁੱਕ 'ਚ ਤਸਵੀਰਾਂ ਕਰਦੀ ਰਹਿੰਦੀ ਹੈ ਸ਼ੇਅਰ
Credit: s_u_r_i_l_i_e
ਫੈਨਜ਼ ਹਰ ਅੰਦਾਜ਼ 'ਚ ਹੋ ਜਾਂਦੇ ਹਨ ਆਕਰਸ਼ਿਤ, ਹਰ ਲੁੱਕ ਨਾਲ ਫੈਂਸ ਦਾ ਧੜਕਦਾ ਹੈ ਦਿਲ
Credit: s_u_r_i_l_i_e
ਕਿਲਰ ਲੁੱਕ ਦੇ ਕਾਰਨ, ਅਭਿਨੇਤਰੀ ਦੀ ਇੰਸਟਾ 'ਤੇ ਲੰਬੇ ਸਮੇਂ ਤੋਂ ਹੈ ਫੈਨ ਫਾਲੋਇੰਗ
Credit: s_u_r_i_l_i_e
'ਪੋਸਤੀ' ਅਤੇ 'ਪਾਵਰ ਕੱਟ' ਵਰਗੀਆਂ ਫਿਲਮਾਂ 'ਚ ਕਰ ਚੁਕੀ ਹੈ ਕੰਮ
Credit: s_u_r_i_l_i_e
ਸੁਰੀਲੀ ਗੌਤਮ ਨੇ ਟੀਵੀ ਸੀਰੀਅਲ ਨਾਲ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ