TV9 Punjabi
09-03- 2026
Author: Shuhbham Anand
Image: Mi.com
Xiaomi ਦਾ ਅਲਟਰਾ ਵੇਰੀਐਂਟ ਵੀ 11 ਮਾਰਚ ਨੂੰ ਲਾਂਚ ਹੋਣ ਵਾਲਾ ਹੈ। ਇਹ ਫ਼ੋਨ ਕੰਪਨੀ ਦੀ ਅਧਿਕਾਰਤ ਸਾਈਟ ਤੋਂ ਇਲਾਵਾ ਐਮਾਜ਼ਾਨ (Amazon) 'ਤੇ ਵੀ ਉਪਲਬਧ ਹੋਵੇਗਾ।
Image: Amazon
ਇਹ ਫ਼ੋਨ ਦੁਨੀਆ ਦਾ ਪਹਿਲਾ 200 ਮੈਗਾਪਿਕਸਲ ਕੰਟੀਨਿਊਅਸ ਆਪਟੀਕਲ ਜ਼ੂਮ ਵਾਲਾ ਹੈਂਡਸੈੱਟ ਹੋਵੇਗਾ। ਇਸ ਵਿੱਚ ਸਨੈਪਡ੍ਰੈਗਨ 8 ਏਲਾਈਟ ਜਨਰੇਸ਼ਨ 5 ਪ੍ਰੋਸੈਸਰ, ਸ਼ਾਓਮੀ ਆਫਲਾਈਨ ਸੈਟੇਲਾਈਟ ਕਮਿਊਨੀਕੇਸ਼ਨ, 6000 mAh ਦੀ ਬੈਟਰੀ, 90 ਵਾਟ ਹਾਈਪਰ ਚਾਰਜ ਅਤੇ 50 ਵਾਟ ਵਾਇਰਲੈੱਸ ਚਾਰਜ ਸਪੋਰਟ ਮਿਲੇਗਾ।
Image: Mi.com
Xiaomi ਬ੍ਰਾਂਡ ਦਾ ਇਹ ਫ਼ੋਨ 11 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਬਾਅਦ ਇਹ ਫ਼ੋਨ Mi.com ਤੋਂ ਇਲਾਵਾ ਐਮਾਜ਼ਾਨ 'ਤੇ ਵਿਕਰੀ ਲਈ ਉਪਲਬਧ ਹੋਵੇਗਾ।
Image: Mi.com
ਇਸ ਫ਼ੋਨ ਵਿੱਚ ਸਨੈਪਡ੍ਰੈਗਨ 8 ਏਲਾਈਟ ਜਨਰੇਸ਼ਨ 5 ਚਿੱਪਸੈੱਟ, 3500 ਨਿਟਸ ਪੀਕ ਬ੍ਰਾਈਟਨੈੱਸ, 6300 mAh ਬੈਟਰੀ ਅਤੇ 6.3 ਇੰਚ ਦੀ ਡਿਸਪਲੇਅ ਹੋਵੇਗੀ। ਚਾਰਜਿੰਗ ਲਈ ਇਸ ਵਿੱਚ 100 ਵਾਟ ਵਾਇਰਡ ਅਤੇ 50 ਵਾਟ ਵਾਇਰਲੈੱਸ ਸਪੋਰਟ ਦਿੱਤਾ ਗਿਆ ਹੈ
Image: Mi.com
iQOO ਬ੍ਰਾਂਡ ਦਾ ਇਹ ਆਉਣ ਵਾਲਾ ਫ਼ੋਨ 12 ਮਾਰਚ ਨੂੰ ਗਾਹਕਾਂ ਲਈ ਲਾਂਚ ਕੀਤਾ ਜਾਵੇਗਾ। ਲਾਂਚ ਤੋਂ ਬਾਅਦ ਇਹ ਫ਼ੋਨ ਐਮਾਜ਼ਾਨ 'ਤੇ ਵੇਚਿਆ ਜਾਵੇਗਾ।
Image: Amazon
ਇਸ ਹੈਂਡਸੈੱਟ ਵਿੱਚ ਮੀਡੀਆਟੈੱਕ ਡਾਇਮੈਂਸਿਟੀ 7400 ਪ੍ਰੋਸੈਸਰ, 7200 mAh ਦੀ ਵੱਡੀ ਬੈਟਰੀ, 44 ਵਾਟ ਫਾਸਟ ਚਾਰਜ, ਰਿਵਰਸ ਚਾਰਜਿੰਗ ਅਤੇ ਮੌਨਸਟਰ ਗੇਮਿੰਗ ਮੋਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿੱਚ ਬਾਈਪਾਸ ਚਾਰਜਿੰਗ, 8 GB ਵਰਚੁਅਲ ਰੈਮ, 256 GB ਸਟੋਰੇਜ, 2 ਸਾਲ ਦੇ OS ਅਪਡੇਟਸ, 4 ਸਾਲ ਦੇ ਸਕਿਓਰਿਟੀ ਅਪਡੇਟਸ ਅਤੇ AI ਫੀਚਰਸ ਦਾ ਸਪੋਰਟ ਮਿਲੇਗਾ।
Image: Amazon