ਸ਼ਿਵ ਨੂੰ ਪਿਆਰੀਆਂ ਹਨ ਇਹ ਚੀਜਾਂ, ਸਾਵਨ ਮਹੀਨੇ ਨੂੰ ਜ਼ਰੂਰ ਚੜ੍ਹਾਓ 

ਸਾਲ 2023 ਵਿੱਚ ਸਾਵਨ ਦੀ ਸ਼ੁਰੂਆਤ ਚਾਰ ਜੁਲਾਈ ਤੋਂ ਹੋ ਰਹੀ ਹੈ

ਇਸ ਸਾਲ ਸਾਵਨ ਪੂਰੇ ਦੋ ਮਹੀਨੇ ਤੱਕ ਰਹੇਗਾ, ਸ਼ਿਵ ਦੀ ਪੂਜਾ ਜ਼ਰੂਰ ਕਰੋ

ਤੁਹਾਨੂੰ ਦੱਸਦੇ ਹਾਂ ਸਾਵਨ 'ਚ ਸ਼ਿਵ ਨੂੰ ਕਿਹੜੀਆਂ ਚੀਜ਼ਾਂ ਪਿਆਰੀਆਂ ਹਨ 

ਸ਼ਿਵ ਸੰਕਰ ਨੂੰ ਬੇਲਪੱਤਰ ਪ੍ਰਿਯ ਹਨ, ਬੇਲਪੱਤਰ ਚੜ੍ਹਾਉਣ ਵਾਲੇ 'ਤੇ ਖੁਸ਼ ਹੁੰਦੇ 

ਧਤੂਰੇ ਦਾ ਫਲ ਅਤੇ ਪੱਤੇ ਵੀ ਭਗਵਾਨ ਸ਼ਿਵ ਨੂੰ ਬਹੁਤ ਪਿਆਰੇ ਹਨ

ਪੂਜਾ ਕਰਦੇ ਸਮੇਂ ਭੋਲਨਾਥ ਨੂੰ ਦੁੱਧ ਦਾ ਅਭਿਸ਼ੇਕ ਜਰੂਰ ਕਰਨਾ ਚਾਹੀਦਾ ਹੈ