ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਨੇਤਾ, 700 ਕਾਰਾਂ ਅਤੇ 58 ਜਹਾਜ਼ਾਂ ਦਾ ਹੈ ਮਾਲਿਕ

16-11- 2024

TV9 Punjabi

Author: Ramandeep Singh 

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 200 ਬਿਲੀਅਨ ਡਾਲਰ ਦੀ ਅੰਦਾਜ਼ਨ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਨੇਤਾ ਹਨ।

ਸਭ ਤੋਂ ਅਮੀਰ ਨੇਤਾ

ਖਾਸ ਗੱਲ ਇਹ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਦੀ ਅਧਿਕਾਰਤ ਤਨਖਾਹ 140,000 ਡਾਲਰ ਯਾਨੀ 1 ਕਰੋੜ ਰੁਪਏ ਸਾਲਾਨਾ ਹੈ।

ਕਿੰਨੀ ਹੈ ਤਨਖਾਹ?

ਪੁਤਿਨ ਦੀਆਂ ਕਥਿਤ ਜਾਇਦਾਦਾਂ ਵਿੱਚ ਬਲੈਕ ਸੀ 'ਤੇ ਇੱਕ ਸ਼ਾਨਦਾਰ ਮਹਿਲ ਸ਼ਾਮਲ ਹੈ, ਜਿਸ ਨੂੰ "ਕੰਟਰੀ ਕਾਟੇਜ" ਵਜੋਂ ਜਾਣਿਆ ਜਾਂਦਾ ਹੈ.

ਬਲੈਕ ਸੀ 'ਤੇ ਸ਼ਾਨਦਾਰ ਮਹਿਲ

ਮੀਡੀਆ ਰਿਪੋਰਟਾਂ ਮੁਤਾਬਕ ਰੂਸੀ ਰਾਸ਼ਟਰਪਤੀ ਪੁਤਿਨ ਕੋਲ ਕਥਿਤ ਤੌਰ 'ਤੇ 700 ਕਾਰਾਂ ਦਾ ਭੰਡਾਰ ਹੈ।

700 ਕਾਰਾਂ ਦੇ ਮਾਲਕ

ਪੁਤਿਨ ਦੇ ਬੇੜੇ ਵਿੱਚ 58 ਜਹਾਜ਼ ਅਤੇ ਹੈਲੀਕਾਪਟਰ ਸ਼ਾਮਲ ਹਨ, ਜਿਸ ਵਿੱਚ "ਦ ਫਲਾਇੰਗ ਕ੍ਰੇਮਲਿਨ" ਨਾਮਕ $716 ਮਿਲੀਅਨ ਦਾ ਪ੍ਰਾਈਵੇਟ ਜੈੱਟ ਵੀ ਸ਼ਾਮਲ ਹੈ।

58 ਜਹਾਜ਼ ਅਤੇ ਹੈਲੀਕਾਪਟਰ

ਪੁਤਿਨ ਕੋਲ 700 ਮਿਲੀਅਨ ਡਾਲਰ ਦੀ ਕੀਮਤ ਵਾਲੀ ਸ਼ੇਹੇਰਜ਼ਾਦੇ ਨਾਂ ਦੀ ਯਾਟ ਵੀ ਹੈ, ਜਿਸ ਵਿਚ ਸਾਰੀਆਂ ਸਹੂਲਤਾਂ ਮੌਜੂਦ ਹਨ।

ਸ਼ਾਨਦਾਰ ਯਾਟ ਵੀ

ਪੁਤਿਨ ਕੋਲ ਕਈ ਲਗਜ਼ਰੀ ਘੜੀਆਂ ਹਨ। ਉਨ੍ਹਾਂ ਦੇ ਕੁਲੈਕਸ਼ਨ 'ਚ 60,000 ਡਾਲਰ ਤੋਂ ਲੈ ਕੇ 5 ਲੱਖ ਡਾਲਰ ਤੱਕ ਦੀਆਂ ਘੜੀਆਂ ਹਨ।

ਲਗਜ਼ਰੀ ਘੜੀਆਂ

ਪਤੀ-ਪਤਨੀ 'ਚ ਹੁੰਦਾ ਹੈ ਝਗੜਾ ਤਾਂ ਕਰੋ ਇਹ ਉਪਾਅ, ਬਣੀ ਰਹੇਗੀ ਸਦਭਾਵਨਾ!