ਮੌਲਾਨਾ ਤਾਰਿਕ ਜਮੀਲ ਦੇ ਪੁੱਤਰ ਨੇ ਕੀਤੀ ਖੁਦਕੁਸ਼ੀ
30 Oct 2023
TV9 Punjabi
ਮੌਲਾਨਾ ਤਾਰਿਕ ਜਮੀਲ ਦੇ ਬੇਟੇ ਆਸਿਮ ਜਮੀਲ ਨੇ ਆਪਣੇ farmhouse ਵਿੱਚ ਖੁਦਕੁਸ਼ੀ ਕਰ ਲਈ।
ਬੇਟੇ ਨੇ ਕੀਤੀ ਖੁਦਕੁਸ਼ੀ
Pic credits:Instagram/X
ਮੌਲਾਨਾ ਦੇ ਬੇਟੇ ਨੇ gym ਕਰਨ ਦੌਰਾਨ ਖੁੱਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
ਆਸਿਮ ਜਮੀਲ ਲੰਮੇਂ ਸਮੇਂ ਤੋਂ ਮਾਨਸਿਕ ਬਿਮਾਰੀ ਤੋਂ ਪੀੜਤ ਸੀ ਅਤੇ ਉਸਦਾ ਇਲਾਜ ਚੱਲ ਰਿਹਾ ਸੀ।
ਚੱਲ ਰਿਹਾ ਸੀ ਇਲਾਜ
ਮੌਲਾਨਾ ਤਾਰਿਕ ਜਮੀਲ ਨੂੰ ਪਾਕਿਸਤਾਨ ਵਿੱਚ ਫੈਮਸ ਇਸਲਾਮਿਕ ਸਕਾਰਲ ਦੇ ਤੌਰ 'ਤੇ ਜਾਣਿਆ ਜਾਂਦਾ ਹੈ।
ਕੌਣ ਹੈ ਮੌਲਾਨਾ ਤਾਰਿਕ ਜਮੀਲ?
ਮੌਲਾਨਾ ਦੇਵਬੰਦੀ ਵਿਚਾਰਧਾਰਾ ਦੇ ਇਸਲਾਮੀ ਵਿਦਵਾਨ ਹਨ। ਉਨ੍ਹਾਂ ਨੇ MBBS ਵਿੱਚ ਐਡਮੀਸ਼ਨ ਲਿਆ ਸੀ ਪਰ ਅੱਧ ਵਿਚਾਲੇ ਹੀ ਪੜ੍ਹਾਈ ਛੱਡ ਦਿੱਤੀ
ਛੱਡੀ MBBS ਦੀ ਪੜ੍ਹਾਈ
ਤਬਲੀਗੀ ਜਮਾਤ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਉਹ ਇਸਲਾਮਿਕ ਪ੍ਰਚਾਰਕ ਦੇ ਤੌਰ 'ਤੇ ਜਾਣੇ ਜਾਂਦੇ ਹਨ।
ਇਸਲਾਮਿਕ ਪ੍ਰਚਾਰਕ
ਮੌਲਾਨਾ ਦਾ ਜਨਮ ਪਾਕਿਸਤਾਨ ਪੰਜਾਬ ਦੇ ਮਿਆ ਚੁੰਨੂ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਫੈਸਲਾਬਾਅਦ ਵਿੱਚ ਇੱਕ ਮਦਰਸਾ ਵੀ ਚਲਾਉਂਦੇ ਹਨ।
ਕਿੱਥੇ ਹੋਇਆ ਸੀ ਜਨਮ?
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
Amazon ਤੋਂ Free ਵਿੱਚ ਮੰਗਵਾਓ ਸਮਾਨ
Learn more