ਪਾਕਿਸਤਾਨ ਨੂੰ ਮੁਸਲਿਮ  ਦੇਸ਼ਾਂ ਵਿੱਚ ਵੀ ਨਹੀਂ ਮਿਲਦਾ ਫ੍ਰੀ ਵੀਜ਼ਾ

11 Jan 2024

TV9Punjabi

ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਸੂਚੀ 'ਚ ਛੇ ਦੇਸ਼ ਪਹਿਲੇ ਸਥਾਨ 'ਤੇ ਹਨ ਅਤੇ ਇਸ ਵਾਰ ਵੀ ਪਾਕਿਸਤਾਨ ਦਾ ਪਾਸਪੋਰਟ ਸਭ ਤੋਂ ਖਰਾਬ ਪਾਸਪੋਰਟ ਦੇ ਸਥਾਨ 'ਤੇ ਬਣਿਆ ਹੋਇਆ ਹੈ।

ਸਭ ਤੋਂ ਖ਼ਰਾਬ ਪਾਸਪੋਰਟ

ਪਾਕਿਸਤਾਨ ਪਿਛਲੇ ਪੰਜ ਸਾਲਾਂ ਤੋਂ ਅਜਿਹੀ ਸਥਿਤੀ ਵਿੱਚ ਹੈ ਅਤੇ ਉਦੋਂ ਤੋਂ ਉਸ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ।

ਪੰਜ ਸਾਲਾਂ ਤੋਂ ਲਗਾਤਾਰ

ਪਹਿਲੇ ਦਰਜੇ 'ਤੇ ਆਉਣ ਵਾਲੇ ਦੇਸ਼ ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਸਿੰਗਾਪੁਰ ਹਨ। ਇਨ੍ਹਾਂ ਦੇਸ਼ਾਂ ਦੇ ਪਾਸਪੋਰਟ 194 ਦੇਸ਼ਾਂ ਵਿੱਚ ਵੀਜ਼ਾ ਫ੍ਰੀ ਐਂਟਰੀ ਦੀ ਪਰਮੀਸ਼ਨ ਮਿਲਦੀ ਹੈ।

ਪਹਿਲਾ ਸਥਾਨ

ਪਾਕਿਸਤਾਨੀ ਪਾਸਪੋਰਟ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿਚ 101ਵੇਂ ਨੰਬਰ 'ਤੇ ਹੈ, ਫਿਰ ਵੀ ਕਈ ਮੁਸਲਿਮ ਦੇਸ਼ਾਂ ਵਿੱਚ ਪਾਕਿਸਤਾਨੀਆਂ ਨੂੰ ਮੁਫਤ ਵੀਜ਼ਾ ਨਹੀਂ ਮਿਲਦਾ।

ਪਾਕਿਸਤਾਨ ਦੀ ਰੈਂਕਿੰਗ

ਦੁਨੀਆ ਭਰ ਦੇ 34 ਦੇਸ਼ਾਂ ਨੇ ਪਾਕਿਸਤਾਨ ਦੇ ਲੋਕਾਂ ਲਈ ਵੀਜ਼ਾ ਫਰੀ ਕੀਤਾ ਹੈ ਪਰ ਇਨ੍ਹਾਂ 'ਚੋਂ ਬਹੁਤ ਘੱਟ ਤਾਕਤਵਰ ਮੁਸਲਿਮ ਦੇਸ਼ ਸ਼ਾਮਿਲ ਹਨ।

34 ਦੇਸ਼ਾਂ ਵਿੱਚ ਫ੍ਰੀ ਵੀਜ਼ਾ

ਪਾਕਿਸਤਾਨੀ ਮਾਲਦੀਵ, ਹੈਤੀ, ਕੀਨੀਆ, ਮੈਡਾਗਾਸਕਰ, ਮਾਈਕ੍ਰੋਨੇਸ਼ੀਆ, ਮੋਂਟਸੇਰਾਟ, ਮੋਜ਼ਾਮਬੀਕ, ਨੇਪਾਲ, ਕਤਰ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਵੀਜ਼ਾ ਮੁਫਤ ਪ੍ਰਾਪਤ ਕਰਦੇ ਹਨ।

ਕਿਹੜੇ ਦੇਸ਼ਾਂ 'ਚ ਹੈ ਵੀਜ਼ਾ ਫ੍ਰੀ?

ਵੱਡੀ ਗੱਲ ਇਹ ਹੈ ਕਿ ਸਾਊਦੀ ਅਰਬ, ਈਰਾਨ, ਮਲੇਸ਼ੀਆ, ਯੂਏਈ ਵਰਗੇ ਕਈ ਮੁਸਲਿਮ ਦੇਸ਼ਾਂ ਵਿੱਚ ਪਾਕਿਸਤਾਨੀ ਲੋਕਾਂ ਨੂੰ ਮੁਫਤ ਵੀਜ਼ਾ ਨਹੀਂ ਮਿਲਦਾ।

ਇਨ੍ਹਾਂ ਦੇਸ਼ਾ ਵਿੱਚ ਨਹੀਂ ਮਿਲਦਾ ਫ੍ਰੀ ਵੀਜ਼ਾ

ਸਰੀਰ 'ਚ ਇਨ੍ਹਾਂ ਮਿਨਰਲ ਦੀ ਕਮੀ ਕਰ ਸਕਦੀ ਹੈ ਭਾਰੀ ਨੁਕਸਾਨ