ਇਜ਼ਰਾਈਲ ਨੇ ਗਾਜ਼ਾ ਦੀ ਸਭ ਤੋਂ ਪੁਰਾਣੀ ਮਸਜਿਦ 'ਤੇ ਬੰਬਾਰੀ ਕੀਤੀ
9 Dec 2023
TV9 Punjabi
ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਹੋਈ ਇਸ ਜੰਗ 'ਚ ਗਾਜ਼ਾ ਦੀ ਸਭ ਤੋਂ ਪੁਰਾਣੀ ਮਸਜਿਦ 'ਗ੍ਰੇਟ ਉਮਰੀ ਮਸਜਿਦ' ਨੂੰ ਕਾਫੀ ਨੁਕਸਾਨ ਹੋਇਆ ਹੈ।
ਇਜ਼ਰਾਈਲ ਅਤੇ ਗਾਜ਼ਾ
Credits: AFP/X
ਹਮਾਸ ਦੇ ਅਧਿਕਾਰੀਆਂ ਨੇ ਇਸ ਬੰਬਾਰੀ ਲਈ ਇਜ਼ਰਾਇਲੀ ਫੌਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਪਰ ਇਜ਼ਰਾਇਲੀ ਫੌਜ ਨੇ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਜ਼ਰਾਇਲੀ ਫੌਜ
ਇਸ ਮਸਜਿਦ ਦੀ ਇੱਕ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਮਸਜਿਦ ਦਾ ਜ਼ਿਆਦਾਤਰ ਹਿੱਸਾ ਮਲਬੇ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ ਪਰ ਇਸ ਦੀਆਂ ਮੀਨਾਰਾਂ ਅਜੇ ਵੀ ਬਰਕਰਾਰ ਹਨ।
ਮਸਜਿਦ ਦੀ CCTV ਫੁਟੇਜ
ਇਹ ਮਸਜਿਦ 7ਵੀਂ ਸਦੀ ਵਿੱਚ ਬਣੀ ਸੀ। ਇਹ ਆਫ਼ਤਾਂ ਕਾਰਨ ਕਈ ਵਾਰ ਟੁੱਟਿਆ ਹੈ ਅਤੇ ਹਰ ਵਾਰ ਇਸ ਨੂੰ ਦੁਬਾਰਾ ਬਣਾਇਆ ਗਿਆ ਹੈ।
7ਵੀਂ ਸਦੀ
ਇਜ਼ਰਾਈਲ ਨੇ ਹਮਾਸ 'ਤੇ ਆਰੋਪ ਲਗਾਇਆ ਹੈ ਕਿ ਉਹ ਮਸਜਿਦਾਂ, ਸਕੂਲਾਂ ਅਤੇ ਹੋਰ ਥਾਵਾਂ ਦੀ ਵਰਤੋਂ ਆਪਣੇ fighters ਨੂੰ ਛੁਪਾਉਣ ਦਾ ਦੋਸ਼ ਲਗਾਇਆ ਹੈ।
ਇਜ਼ਰਾਈਲ ਦਾ ਆਰੋਪ
ਇਸ ਮਸਜਿਦ ਦੀ ਇੱਕ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਮਸਜਿਦ ਦਾ ਜ਼ਿਆਦਾਤਰ ਹਿੱਸਾ ਮਲਬੇ ਦੇ ਰੂਪ ਵਿੱਚ ਨਜ਼ਰ ਆ ਰਿਹਾ ਹੈ ਪਰ ਇਸ ਦੀਆਂ ਮੀਨਾਰਾਂ ਅਜੇ ਵੀ ਬਰਕਰਾਰ ਹਨ।
ਮੀਨਾਰਾਂ ਅਜੇ ਵੀ ਬਰਕਰਾਰ
ਇਸ ਹਮਲੇ ਤੋਂ ਬਾਅਦ ਗਾਜ਼ਾ ਨੇ ਸੰਯੁਕਤ ਰਾਸ਼ਟਰ ਦੀ ਸੱਭਿਆਚਾਰਕ ਏਜੰਸੀ ਯੂਨੈਸਕੋ ਨੂੰ ਇਤਿਹਾਸਕ ਸਥਾਨਾਂ ਦੀ ਸੁਰੱਖਿਆ ਲਈ ਮਦਦ ਦੀ ਅਪੀਲ ਕੀਤੀ ਹੈ।
ਮਦਦ ਦੀ ਅਪੀਲ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
NASA ਤੋਂ ਨਹੀਂ, ISRO ਤੋਂ ਸਿੱਖ ਕੇ ਚੰਦ 'ਤੇ ਕੁਝ ਵੱਡਾ ਕਰਨ ਜਾ ਰਿਹਾ ਹੈ ਇਹ ਦੇਸ਼
Learn more