ਇਸ ਦੇਸ਼ ਵਿੱਚ ਸਭ ਤੋਂ ਜ਼ਿਆਦਾ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਫਾਂਸੀ

27 Nov 2023

TV9 Punjabi

Iran ਨੇ ਹਾਲ ਹੀ ਵਿੱਚ ਇੱਕ 17 ਸਾਲ ਦੇ ਮੁੰਡੇ ਨੂੰ ਹੱਤਿਆ ਦੇ ਇਲਜ਼ਾਮ ਵਿੱਚ ਫਾਂਸੀ ਦਿੱਤੀ ਹੈ।

17 ਸਾਲ ਦੇ ਬੱਚੇ ਨੂੰ ਫਾਂਸੀ

Pic Credit: Pixabay

ਉਸ ਨੂੰ ਖੁਰਾਸਾਨ-ਏ-ਰਜਾਵੀ ਪ੍ਰਾਂਤ ਵਿੱਚ ਸਥਿਤ ਸਬਜੇਵਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ। ਈਰਾਨ ਦੇ ਇਸ ਫੈਸਲੇ 'ਤੇ ਕਈ ਕੌਮਾਂਤਰੀ ਦੇਸ਼ਾਂ ਨੇ ਇਤਰਾਜ਼ ਜਤਾਇਆ ਹੈ। 

ਕਿਸ ਲਈ ਦਿੱਤੀ ਫਾਂਸੀ

ਬੱਚਿਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਈਰਾਨ ਨੂੰ ਜਾਣਿਆ ਜਾਂਦਾ ਹੈ। ਕਿਸੇ ਵੀ ਦੇਸ਼ ਦੀ ਤੁਲਨਾ ਵਿੱਚ ਇੱਥੇ ਨਾਬਾਲਿਗ ਬੱਚਿਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ।

ਦੂਜੇ ਦੇਸ਼ਾ 'ਚ ਸਭ ਤੋਂ ਅੱਗੇ

ਈਰਾਨ ਹਿਊਮਨ ਰਾਈਟਸ ਦੇ ਅਨੁਸਾਰ,ਈਰਾਨ ਵਿੱਚ 2010 ਤੋਂ ਹੁਣ ਤੱਕ ਘੱਟੋ-ਘੱਟ 68 ਨਾਬਾਲਗਾਂ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ।

ਕੀ ਕਹਿੰਦੇ ਹਨ ਅੰਕੜੇ?

ਈਰਾਨ ਵਿੱਚ ਫਾਂਸੀ ਦੀ ਸਜ਼ਾ ਦੇ ਲਈ ਸਿਰਫ਼ 15 ਸਾਲ ਦੀ ਉਮਰ ਹੋਣੀ ਚਾਹੀਦੀ ਹੈ।

ਕੀ ਹੈ ਫਾਂਸੀ ਦੀ ਉਮਰ?

15 ਹਜ਼ਾਰ ਰੁਪਏ ਦਾ ਨਿਵੇਸ਼ ਕਰਕੇ ਹਰ ਮਹੀਨੇ 1.5 ਲੱਖ ਰੁਪਏ ਕਮਾਓ