ਕੌਣ ਹੈ ਭਾਰਤੀ ਵਿਦਿਆਰਥੀ ਜਿਸ 'ਤੇ ਅਮਰੀਕਾ ਵਿੱਚ ਹੋਇਆ ਹਮਲਾ?

7 Feb 2024

TV9 Punjabi

ਅਮਰੀਕਾ ਦੇ ਸ਼ਿਕਾਗੋ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀ 'ਤੇ ਕੁਝ ਲੁਟੇਰਿਆਂ ਨੇ ਜਾਨਲੇਵਾ ਹਮਲਾ ਕੀਤਾ ਹੈ।

ਭਾਰਤੀ ਵਿਦਿਆਰਥੀ

ਵਿਦਿਆਰਥੀ ਦਾ ਨਾਂ ਸਈਅਦ ਮਜ਼ਾਹਿਰ ਅਲੀ ਹੈ  ਜੋ ਮੇਹਦੀਪਟਨਮ, ਹਾਸ਼ਿਮਨਗਰ, ਹੈਦਰਾਬਾਦ ਦਾ ਰਹਿਣ ਵਾਲਾ ਹੈ।

ਹੈਦਰਾਬਾਦ

ਇੰਡੀਆਨਾ ਵੇਸਲੇਅਨ ਯੂਨੀਵਰਸਿਟੀ ਵਿੱਚ ਸੂਚਨਾ ਤਕਨਾਲੋਜੀ ਪ੍ਰੋਗਰਾਮ ਵਿੱਚ ਮਜ਼ਾਹਿਰ ਮਾਸਟਰਜ਼ ਦੀ ਪੜ੍ਹਾਈ ਕਰ ਰਿਹਾ ਹੈ।

ਮਾਸਟਰਜ਼ ਦੀ ਪੜ੍ਹਾਈ 

6 ਫਰਵਰੀ ਦੇ ਤੜਕੇ, ਮਜ਼ਾਹਿਰ ਕਿਤੇ ਜਾ ਰਿਹਾ ਸੀ ਜਦੋਂ ਨਕਾਬਪੋਸ਼ ਲੋਕਾਂ ਨੇ ਉਸ 'ਤੇ ਹਮਲਾ ਕੀਤਾ।

ਹਮਲਾ

ਲੁਟੇਰਿਆਂ ਨੇ ਮਜ਼ਾਹਿਰ 'ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਲੁੱਟ ਲਿਆ। ਘਟਨਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਸੀਸੀਟੀਵੀ ਫੁਟੇਜ

ਮਜ਼ਾਹਿਰ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ  ਇਸ ਦੌਰਾਨ ਘਟਨਾ ਬਾਰੇ ਦੱਸਿਆ ਉਸਦੇ ਸਿਰ ਵਿੱਚੋਂ ਖੂਨ ਵਹਿ ਰਿਹਾ ਸੀ।

ਵੀਡੀਓ ਵਾਇਰਲ 

ਜਿਮਨੀ ਸਮੇਤ ਨਵੀਆਂ ਕਾਰਾਂ 'ਤੇ ਬੰਪਰ ਡਿਸਕਾਊਂਟ, ਵੱਡੀ ਬੱਚਤ ਹੋਵੇਗੀ