ਲੋਕਪ੍ਰਿਅਤਾ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਮੋਦੀ Top 'ਤੇ, ਕਿਹੜੇ ਨੰਬਰ 'ਤੇ ਮੇਲੋਨੀ-ਬਿਡੇਨ ?
9 Dec 2023
TV9 Punjabi
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਭਰ ਦੇ ਲੋਕਾਂ ਵਿੱਚ ਇੱਕ ਨੇਤਾ ਵਜੋਂ ਸਭ ਤੋਂ ਵੱਧ ਪ੍ਰਸਿੱਧ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ
Credits: AFP/X
ਮੌਰਨਿੰਗ ਕੰਸਲਟ ਨੇ ਆਪਣੇ ਐਕਸ ਅਕਾਊਂਟ 'ਤੇ ਨੇਤਾਵਾਂ ਦੀ ਲੋਕਪ੍ਰਿਅਤਾ ਸੂਚੀ ਜਾਰੀ ਕੀਤੀ ਹੈ, ਜਿਸ 'ਚ ਪੀਐੱਮ ਮੋਦੀ ਸਭ ਤੋਂ ਉੱਪਰ ਹਨ।
ਨੇਤਾਵਾਂ ਦੀ ਲੋਕਪ੍ਰਿਅਤਾ ਸੂਚੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 76 ਫੀਸਦੀ ਰੇਟਿੰਗ ਦੇ ਨਾਲ ਇਸ ਸੂਚੀ ਵਿੱਚ ਟੌਪ 'ਤੇ ਹਨ।
ਰੇਟਿੰਗ
ਦੂਜੇ ਸਥਾਨ 'ਤੇ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਹਨ, ਜਿਨ੍ਹਾਂ ਦੀ ਲੋਕਪ੍ਰਿਅਤਾ 66% ਹੈ।
ਦੂਜਾ ਸਥਾਨ
ਇਟਲੀ ਦੀ ਪੀਐਮ ਜਾਰਜੀਆ ਮੇਲੋਨੀ 41% ਲੋਕਪ੍ਰਿਯਤਾ ਦੇ ਨਾਲ ਇਸ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹੈ।
ਇਟਲੀ ਦੀ ਪੀਐਮ
ਜਦੋਂ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ 37% ਨਾਲ ਇਸ ਸੂਚੀ ਵਿੱਚ 6ਵੇਂ ਸਥਾਨ 'ਤੇ ਹਨ।
ਅਮਰੀਕਾ ਦੇ ਰਾਸ਼ਟਰਪਤੀ
ਇਸ ਸੂਚੀ ਵਿੱਚ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਦੀ ਸਭ ਤੋਂ ਘੱਟ ਪ੍ਰਸਿੱਧੀ ਹੈ ਜੋ ਕਿ 21% ਹੈ।
ਜਰਮਨੀ ਦੇ ਚਾਂਸਲਰ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
NASA ਤੋਂ ਨਹੀਂ, ISRO ਤੋਂ ਸਿੱਖ ਕੇ ਚੰਦ 'ਤੇ ਕੁਝ ਵੱਡਾ ਕਰਨ ਜਾ ਰਿਹਾ ਹੈ ਇਹ ਦੇਸ਼
Learn more