ਇਸ ਥਾਂ ਘੋੜੇ 'ਤੇ ਬੈਠ ਕੇ
ਫੜੀ ਜਾਂਦੀ ਹੈ ਮੱਛੀਆਂ,
ਕਾਰਨ ਹੈ ਬੇਹੱਦ ਅਜੀਬ
2 Dec 2023
TV9 Punjabi
ਜਦੋਂ ਵੀ ਮਛੇਰੇ ਮੱਛੀਆਂ ਫੜਨ ਲਈ ਨਦੀ ਜਾਂ ਸਮੁੰਦਰ ਵਿਚ ਜਾਂਦੇ ਹਨ ਤਾਂ ਉਹ ਆਪਣੀ ਕਿਸ਼ਤੀ ਆਪਣੇ ਨਾਲ ਲੈ ਜਾਂਦੇ ਹਨ।
ਕਿਸ਼ਤੀ ਦਾ ਇਸਤੇਮਾਲ
Credit: x
ਉਹ ਕੁਝ ਸਮੇਂ ਲਈ ਇਕ ਥਾਂ 'ਤੇ ਖੜ੍ਹੇ ਰਹਿੰਦੇ ਹਨ,ਪਾਣੀ ਦੇ ਉਸ ਹਿੱਸੇ ਵਿਚ ਆਪਣਾ ਜਾਲ ਸੁੱਟਦੇ ਹਨ ਅਤੇ ਮੱਛੀਆਂ ਫੜਦੇ ਹਨ।
ਇਹ ਹੈ ਤਕਨੀਕ
ਵੈਸੇ,ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਅਜਿਹਾ ਕੋਈ ਦੇਸ਼ ਹੈ? ਜਿੱਥੇ ਘੋੜੇ ਮੱਛੀਆਂ ਫੜਨ ਲਈ ਵਰਤੇ ਜਾਂਦੇ ਹਨ।
ਘੋੜੇ ਦਾ ਇਸਤੇਮਾਲ
ਅਸੀਂ ਗੱਲ ਕਰ ਰਹੇ ਹਾਂ ਬੈਲਜੀਅਮ ਦੀ,ਇੱਥੇ ਰਹਿਣ ਵਾਲੇ ਮਛੇਰੇ ਘੋੜਿਆਂ ਦੀ ਵਰਤੋਂ ਕਰਕੇ ਮੱਛੀਆਂ ਫੜਦੇ ਹਨ।
ਬੈਲਜੀਅਮ
//images.tv9punjabi.comwp-content/uploads/2023/12/belgium-video.mp4" />
ਇੱਥੇ ਲੋਕ ਘੋੜੇ 'ਤੇ ਸਵਾਰ ਹੋ ਕੇ ਸਮੁੰਦਰ ਵਿੱਚ ਜਾਂਦੇ ਹਨ ਅਤੇ ਇੱਕ ਖਾਸ ਕਿਸਮ ਦੀ ਝੀਂਗਾ ਮੱਛੀ ਫੜਦੇ ਹਨ, ਜਿਸ ਨੂੰ ਸੁਆਦ ਲੈ ਕੇ ਖਾਧਾ ਜਾਂਦਾ ਹੈ।
ਝੀਂਗਾ ਮੱਛੀ
ਦੱਸ ਦਈਏ ਕਿ 500 ਸਾਲ ਪਹਿਲਾਂ ਝੀਂਗਾ ਨੂੰ ਫੜਣ ਦੇ ਲਈ ਇਸ ਤਕਨੀਕ ਦਾ ਇਸਤੇਮਾਲ ਕੀਤਾ ਜਾਂਦਾ ਸੀ।
500 ਸਾਲ ਪੁਰਾਣੀ ਤਕਨੀਕ
ਦੱਸ ਦਈਏ ਕਿ ਇਸ ਵੀਡੀਓ ਨੂੰ x 'ਤੇ @TPeacce ਨਾਂਅ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ।
x 'ਤੇ ਕੀਤਾ ਸ਼ੇਅਰ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਜਾਣੋ ਏਡਜ਼ ਬਾਰੇ ਇਨ੍ਹਾਂ ਸਵਾਲਾਂ ਦੇ ਜਵਾਬ
https://tv9punjabi.com/web-stories