ਗਾਜ਼ਾ ਦਾ ਸਹਾਇਕ ਬਣਿਆ ਅਮਰੀਕਾ, ਖੋਲ੍ਹਿਆ ਖਜ਼ਾਨਾ
6 Dec 2023
TV9 Punjabi
ਇਜ਼ਰਾਈਲ ਅਤੇ ਗਾਜ਼ਾ ਵਿਚਾਲੇ ਜੰਗ ਬੰਦ ਹੋਣ ਤੋਂ ਬਾਅਦ ਅਮਰੀਕਾ ਤੋਂ ਗਾਜ਼ਾ ਲਈ ਰਾਹਤ ਦੀ ਖ਼ਬਰ ਹੈ।
ਗਾਜ਼ਾ ਲਈ ਰਾਹਤ
Credit: AFP
ਅਮਰੀਕਾ ਨੇ ਗਾਜ਼ਾ ਦੇ ਲੋਕਾਂ ਨੂੰ 21 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ।
21 ਮਿਲੀਅਨ ਡਾਲਰ
ਇਸ ਫੈਸਲੇ ਬਾਰੇ ਅਮਰੀਕਾ ਦੀ Ad Administrator ਸਮੰਥਾ ਪਾਵਰ ਨੇ ਆਪਣੇ Egypt ਦੀ ਯਾਤਰਾ ਦੌਰਾਨ ਦੱਸਿਆ।
ਸਮੰਥਾ ਪਾਵਰ
ਇਸ ਮਦਦ ਦੀ ਵਰਤੋਂ 12 ਲੱਖ ਤੋਂ ਵੱਧ ਲੋਕਾਂ ਲਈ ਭੋਜਨ, ਸਿਹਤ ਅਤੇ ਹੋਰ ਉਦੇਸ਼ਾਂ ਲਈ ਕੀਤੀ ਜਾਵੇਗੀ।
12 ਲੱਖ ਤੋਂ ਵੱਧ ਲੋਕਾਂ ਲਈ ਮਦਦ
ਰਿਪੋਰਟ ਮੁਤਾਬਕ ਇਸ ਦੀ ਮਦਦ ਨਾਲ ਗਾਜ਼ਾ ਦੇ ਲੋਕਾਂ ਲਈ ਚੱਲ ਰਹੇ ਐਨਜੀਓ ਫੀਲਡ ਹਸਪਤਾਲਾਂ ਨੂੰ ਕਾਫੀ ਮਜ਼ਬੂਤੀ ਮਿਲੇਗੀ।
ਐਨਜੀਓ ਫੀਲਡ ਹਸਪਤਾਲ
ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਵੱਲੋਂ 18 ਅਕਤੂਬਰ ਨੂੰ 10 million ਡਾਲਰ ਦੀ ਮਦਦ ਦੇ ਫੈਸਲੇ ਤੋਂ ਬਾਅਦ ਆਇਆ ਹੈ।
Joe Biden
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਨ੍ਹਾਂ ਸਿਹਤ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰੋ
Learn more