ਨੇਪਾਲ ਵਿੱਚ 6.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ

4 Oct 2023

TV9 Punjabi

ਨੇਪਾਲ ਵਿੱਚ ਸ਼ੁਕਰਵਾਰ ਰਾਤ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। 

ਜ਼ਬਰਦਸਤ ਝਟਕੇ 

Photo credits: X

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਸ ਭੂਚਾਲ ਕਾਰਨ ਨੇਪਾਲ 'ਚ ਹੁਣ ਤੱਕ 70 ਲੋਕਾਂ ਦੀ ਮੌਤ ਹੋ ਚੁਕੀ ਹੈ।

70 ਲੋਕਾਂ ਦੀ ਮੌਤ

ਨੇਪਾਲ ਵਿੱਚ ਇੱਕ ਮਹੀਨੇ ਵਿੱਚ ਤੀਜੀ ਵਾਰ ਜ਼ਬਰਦਸਤ ਭੂਚਾਲ ਆਇਆ ਹੈ। 

ਤੀਜ਼ੀ ਵਾਰ

ਇਸ ਭੂਚਾਲ ਦਾ ਕੇਂਦਰ ਨੇਪਾਲ ਦੇ ਜਾਜਰਕੋਟ ਜ਼ਿਲ੍ਹੇ ਦੇ ਲਾਮੀਡਾਂਡਾ ਖੇਤਰ ਵਿੱਚ ਸੀ। 

ਭੂਚਾਲ ਦਾ ਕੇਂਦਰ

ਇਸ ਭੂਚਾਲ ਦੇ ਝਟਕੇ ਦਿੱਲੀ-ਐਨਸੀਆਰ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ। 

ਦਿੱਲੀ-ਐਨਸੀਆਰ

ਰਾਤ ਕਰੀਬ 11:32 ਵਜੇ ਆਏ ਇਸ ਭੂਚਾਲ ਦੇ ਝਟਕੇ ਜਿਵੇਂ ਹੀ ਮਹਿਸੂਸ ਕੀਤੇ ਗਏ ਤਾਂ ਲੋਕ ਘਰਾਂ ਤੋਂ ਬਾਹਰ ਨਿਕਲਣ ਲੱਗੇ। 

ਭੂਚਾਲ ਦੇ ਝਟਕੇ

ਮਹਿੰਦਰਾ ਦੀ ਕਾਰਾਂ 'ਤੇ 3.5 ਲੱਖ ਤੱਕ ਦੀ ਛੋਟ, ਦੇਖੋ offers