ਫੋਲੇਟ ਦਿਲ ਲਈ ਚੰਗਾ ਹੁੰਦਾ ਹੈ। ਫੋਲੇਟ ਦੀ ਮਾਤਰਾ ਪੂਰੀ ਕਰਨ ਲਈ ਛੋਲੇ ਤੇ ਹਰੀਆਂ ਸਬਜ਼ੀਆਂਜ਼ਰੂਰ ਖਾਓ

Credits:pexels

ਸੋਇਆਬੀਨ ਤੇ ਕਿਸ਼ਮਿਸ਼ ਆਪਣੀ ਡਾਈਟ 'ਚ ਸ਼ਾਮਰ ਕਰੋ ਇਸ ਨਾਲ ਸ਼ਰੀਰ 'ਚ ਆਇਰਨ ਦੀ ਮਾਤਰਾ ਵੱਧਦੀ ਹੈ।

Credits:pexels

ਹੱਡੀਆਂ ਨੂੰ ਮੜਬੂਤ ਕਰਨ ਚ ਕੈਲਸ਼ੀਅਮ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਖਾਓ।

Credits:pexels

ਵਿਟਾਮਿਨ ਈ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਤੁਹਾਡੇ ਹਾਰਮੋਨ ਬੈਲੰਸ ਰਹਿੰਦੇ ਹਨ।

Credits:pexels

ਮੈਗਨੀਸ਼ੀਅਮ ਤੁਹਾਨੂੰ ਬਲੱਡ ਪ੍ਰੈਸ਼ਰ ਲੈਵਲ ਨੂੰ ਕੰਟਰੋਲ ਕਰਦਾ ਹੈ। ਤੁਸੀਂ ਮੈਗਨੀਸ਼ੀਅਮ ਨਾਲ ਭਰਪੂਰ ਹਰੀਆਂ ਸਬਜ਼ੀਆਂ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

Credits:pexels

ਓਮੇਗਾ 3 ਫੈਟੀ ਐਸਿਡ ਅੱਖਾਂ,ਦਿਮਾਗ ਤੇ ਫੇਫੜਿਆਂ ਲਈ ਬੇਹੱਦ ਵਧੀਆ ਹੈ।  ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਘਿਓ ਤੇ ਅਖਰੋਟ ਖਾ ਸਕਦੇ ਹੋ।

Credits:pexels