ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ 'ਚ ਕੁੜੀਆਂ ਨੂੰ ਆਪਣੀ ਕੇਅਰ ਕਰਨ ਦਾ ਸਮਾਂ ਨਹੀਂ ਮਿਲਦਾ

3 Sep 2023

TV9 Punjabi

Pic Credit: Pixabay

ਇਨ੍ਹਾਂ ਸਭ ਚੀਜ਼ਾਂ ਤੋਂ ਬਚਣ ਲਈ ਤੁਸੀਂ ਆਪਣੇ ਪਰਸ 'ਚ ਕੁਝ ਚੀਜ਼ਾਂ ਰੱਖ ਸਕਦੇ ਹੋ।

ਪਰਸ 'ਚ ਰੱਖੋ ਇਹ ਚੀਜ਼ਾਂ

ਇਹ ਖਾਸ ਸਕਿਨ ਕੇਅਰ ਪ੍ਰਾਡੈਕਟਸ ਤੁਸੀਂ ਵੀ ਕਰ ਸਕਦੇ ਹੋ ਬੈਗ 'ਚ ਕੈਰੀ

ਸਕਿਨ ਕੇਅਰ 

ਕੁੜੀਆਂ ਨੂੰ ਆਪਣੇ ਬੈਗ 'ਚ ਸੈਨੇਟਰੀ ਪੈਡਸ ਜ਼ਰੂਰ ਰੱਖਣੇ ਚਾਹੀਦੇ ਹਨ। ਭਾਵੇਂ ਹੀ ਤੁਹਾਡੀ ਅਜੇ ਪੀਰੀਅਡ ਡੇਟ ਨਾ ਆਈ ਹੋਵੇ। ਪਰ ਫਿਰ ਵੀ ਇਸ ਨੂੰ ਬੈਗ 'ਚ ਜ਼ਰੂਰ ਰੱਖੋ। 

ਸੈਨੇਟਰੀ ਪੈਡਸ 

ਚਿਹਰੇ ਦੀ ਖ਼ੂਬਸੂਰਤੀ ਬਰਕਰਾਰ ਰੱਖਣ ਲਈ ਆਪਣੇ ਬੈਗ 'ਚ ਬੀ-ਬੀ ਕ੍ਰੀਮ ਜ਼ਰੂਰ ਕੈਰੀ ਕਰੋ। ਇਸ ਨਾਲ ਚਿਹਰਾ ਸਾਫ,ਮੁਲਾਇਮ ਰਹਿੰਦਾ ਹੈ।

ਬੀ-ਬੀ ਕ੍ਰੀਮ

ਆਪਮੇ ਬੈਗ 'ਚ 1-1 ਆਈਲਾਈਨਰ ਅਤੇ ਕਜਲ ਜ਼ਰੂਰ ਰੱਖੋ। ਇਸ ਨਾਲ ਤੁਹਾਡੀ ਅੱਖਾਂ ਵੱਡੀਆਂ ਤੇ ਖੂਬਸੂਰਤ ਨਜ਼ਰ ਆਉਂਦੀਆਂ ਹਨ।

ਆਈਲਾਈਨਰ

ਲਿਪਸਟਿਕ ਜ਼ਾਂ ਲਿਪ ਬਾਮ ਲਗਾਉਣ ਨਾਲ ਚਿਹਰਾ ਕਾਫੀ Attractive ਨਜ਼ਰ ਆਉਂਦਾ ਹੈ। ਇਸ ਲਈ ਹਮੇਸ਼ਾ ਆਪਣੇ ਨਾਲ ਲਿਪਸਟਿਕ ਕੈਰੀ ਕਰੋ।

ਲਿਪਸਟਿਕ

ਵੈੱਟ ਟਿਸ਼ੂ ਨਾਲ ਤੁਸੀਂ ਚਿਹਰੇ 'ਤੇ ਫੈਲਿਆ ਪਸੀਨਾ ਆਸਾਨੀ ਨਾਲ ਸਾਫ਼ ਕਰਕੇ ਆਪਣੇ ਮੇਕਅਪ ਨੂੰ ਸਹੀ ਰੱਖ ਸਕਦੇ ਹੋ।

ਵੈੱਟ ਟਿਸ਼ੂ

ਬਾਲਾਂ ਨੂੰ ਦਿਨ ਭਰ ਸੈੱਟ ਰੱਖਣ ਲਈ ਕੰਘੀ, ਕਲਿੱਪ,ਕਲਚਰ , ਹੇਅਰ ਬੈਂਡ ਆਦਿ ਤੁਸੀਂ ਬੈਗ 'ਚ ਰੱਖੋ।

ਹੇਅਰ ਐਕਸੈਸਰੀ

ਆਪਣੇ ਬੈਗ 'ਚ ਇਕ ਡਿਓ ਜ਼ਰੂਰ ਰੱਖੋ। ਇਹ ਤੁਹਾਡੀ ਪਸੀਨੇ ਦੀ ਦੁਰਗੰਦ ਨੂੰ ਦੂਰ ਕਰਨ ਦੇ ਨਾਲ ਤਾਜ਼ਾ ਮਹਿਸੂਸ ਕਰਵਾਉਣ 'ਚ ਮਦਦ ਕਰੇਗਾ।

ਡਿਓ

ਦੇਸ਼ ਦੇ 10 ਪ੍ਰਸਿੱਧ ਗੁਰਦੁਆਰੇ ਸਾਹਿਬ,ਜ਼ਰੂਰ ਕਰਨ ਜਾਓ ਦਰਸ਼ਨ