ਤਪਦੀ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਅਜਿਹੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਜੋ ਰਾਹਤ ਦੇਣ

credits: iamhimanshikhurana

ਜ਼ਿਆਦਾਤਰ ਲੋਕ ਸੋਚਦੇ ਹਨ ਕਿ ਮਸਾਲਿਆਂ ਦਾ ਸੇਵਨ ਕਰਨ ਲਈ ਸ਼ਰੀਰ 'ਚ ਗਰਮੀ ਅਤੇ ਕਬਜ਼ ਹੁੰਦੀ ਹੈ 

credits: iamhimanshikhurana

ਸੌਂਫ ਦਾ ਸੇਵਨ ਤੁਹਾਡੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਸ਼ਰੀਰ ਚੋਂ ਸੋਜ ਘੱਟ ਕਰਦਾ ਹੈ

credits: iamhimanshikhurana

 ਮੇਥੀ ਦੇ ਬੀਜਾਂ ਦੇ ਸੇਵਨ ਨਾਲ ਤੁਹਾਨੂੰ ਗਰਮੀ ਨਹੀਂ ਲੱਗੇਗੀ ਤੁਹਾਨੂੰ ਠੰਡਕ ਦਾ ਅਹਿਸਾਸ ਹੋਵੇਗਾ

credits: iamhimanshikhurana

ਅੰਬਚੂਰਾ ਦਾ ਇਸਤੇਮਾਲ ਪੇਟ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਇਹ ਸ਼ਰੀਰ ਨੂੰ ਵੀ ਠੰਡਕ ਦਿੰਦਾ ਹੈ

credits: iamhimanshikhurana

ਜ਼ੀਰਾ ਤੁਹਾਨੂੰ ਗੈਸ ਵਰਗੀਆਂ ਪਰੇਸ਼ਾਨੀਆਂ ਨਹੀਂ ਹੋਣ ਦੇਵੇਗਾ ਅਤੇ ਗਰਮੀ ਤੋਂ ਵੀ ਰਾਹਤ ਦੁਆਉਂਦਾ ਹੈ

credits: iamhimanshikhurana

ਧਨੀਏ ਦਾ ਇਸਤੇਮਾਲ ਸ਼ਰੀਰ ਲਈ ਬੁਹਤ ਲਾਭਦਾਇਕ ਹੁੰਦਾ ਹੈ ਇਸ ਨਾਲ ਪਾਚਨ ਸਿਸਟਮ ਸਟ੍ਰਾਂਗ ਹੁੰਦਾ ਹੈ

credits: iamhimanshikhurana

ਤੁਹਾਨੂੰ ਪਤਾ ਹੈ ਪੁਦੀਨਾ ਤੁਹਾਡੇ ਲਈ ਕਿੰਨਾ ਲਾਭਦਾਇਕ ਹੈ ਇਸਦਾ ਸੇਵਨ ਵੀ ਕਰਨਾ ਚਾਹੀਦਾ ਹੈ

credits: iamhimanshikhurana

ਇਲਾਚੀ ਪੇਟ ਵਿੱਚ ਜਾਣ ਤੋਂ ਬਾਅਦ ਅਲੱਗ ਹੀ ਰਾਹਤ ਹੁੰਦੀ ਹੈ, ਇਸਦਾ ਸੇਵਨ ਵੀ ਜ਼ਰੂਰ ਕਰੋ

credits: iamhimanshikhurana