ਸਰਦੀਆਂ ਦੀ ਇਨ੍ਹਾਂ ਪੰਜ ਸਕਿਨ ਸਮੱਸਿਆਵਾਂ ਦਾ ਇਲਾਜ ਹੈ ਨਾਪਰੀਅਲ ਤੇਲ, ਇਸ ਤਰ੍ਹਾਂ ਲਗਾਓ

3 Dec 2023

TV9 Punjabi

ਨਾਰੀਅਲ ਤੇਲ ਸਭ ਤੋਂ ਚੰਗਾ ਨੈਚੂਰਲ Moisturizer ਮੰਨਿਆ ਜਾਂਦਾ ਹੈ। 

ਨੈਚੂਰਲ ਸਕਿਨ 

ਨਹਾਉਣ ਤੋਂ ਬਾਅਦ ਸਕਿਨ ਡ੍ਰਾਈ ਹੋ ਜਾਂਦੀ ਹੈ ਤਾਂ ਰੋਜ਼ਾਨਾ ਨਾਰੀਅਲ ਤੇਲ ਲਗਾਉਣ ਨਾਲ itching ਤੋਂ ਰਾਹਤ ਮਿਲੇਗੀ ਅਤੇ ਸਕਿਨ ਸੋਫਟ ਹੋਵੇਗੀ। 

ਡ੍ਰਾਈ ਸਕਿਨ ਤੋਂ ਛੱਟਕਾਰਾ

ਨਾਰੀਅਲ ਤੇਲ ਵਿੱਚ ਕੌਫੀ ਮਿਲਾ ਕੇ scrub ਕਰੋ। ਇਸ ਨਾਲ dead skin ਵੀ ਨਿਕਲ ਜਾਵੇਗੀ।

Dead Skin Cleansing

ਨਾਰੀਅਲ ਤੇਲ ਵਿੱਚ ਜੈਤੂਨ ਦਾ ਤੇਲ ਮਿਲਾ ਕੇ ਰੱਖ ਲਓ ਅਤੇ ਰੋਜ਼ਾਨਾ ਰਾਤ ਨੂੰ ਲਗਾਓ ਤਾਂ ਬੁੱਲ੍ਹ ਨਹੀਂ ਫੱਟਦੇ। 

cracked lips 

ਫੱਟੀ ਅੱਡੀਆਂ ਦੀ ਸਮੱਸਿਆ ਹੋਵੇ ਤਾਂ ਨਾਰੀਅਲ ਤੇਲ ਵਿੱਚ ਐਲੋਵੇਰਾ ਜੈੱਲ ਮਿਲਾ ਕੇ ਮਸਾਜ ਕਰੋ।

ਫੱਟੀ ਅੱਡੀਆਂ

ਨਾਰੀਅਲ ਤੇਲ ਸਕਿਨ ਨੂੰ ਨੁਕਸਾਨ ਨਹੀਂ ਪਹੁੰਚਦਾ। ਪਰ ਜਿਸ ਨੂੰ ਐਲਰਜੀ ਹੋਵੇ ਉਸ ਨੂੰ ਪਹਿਲਾਂ ਟੈਸਟ ਕਰ ਲੈਣਾ ਚਾਹੀਦਾ ਹੈ।

ਪੈਚ ਟੈਸਟ 

ਚੋਣਾਂ ਦੇ ਸਭ ਤੋਂ ਤੇਜ਼ ਅਤੇ ਸਭ ਤੋਂ ਸਹੀ ਨਤੀਜੇ ਇੱਥੇ ਦੇਖੋ