ਕੀ ਹੁੰਦਾ ਹੈ ਸਰੀਰ ਵਿੱਚ ਜਦੋਂ ਰੋਜ਼ ਸਰਦੀਆਂ ਵਿੱਚ ਇੱਕ ਸੰਤਰਾ ਖਾਂਦੇ ਹੋ?

1 Dec 2023

TV9 Punjabi

ਸੰਤਰੇ ਵਿੱਚ ਬੇਹੱਦ ਪੋਸ਼ਕ ਤੱਤ ਹੁੰਦੇ ਹਨ। 

ਸੰਤਰੇ ਦੇ ਪੋਸ਼ਕ ਤੱਤ

ਜੇਕਰ ਤੁਸੀਂ ਰੋਜ਼ਾਨਾ ਇੱਕ ਸੰਤਰਾ ਖਾਂਦੇ ਹੋ ਤਾਂ ਸਰੀਰ ਵਿੱਚ ਕਈ ਬਦਲਾਅ ਨਜ਼ਰ ਆਉਂਦੇ ਹਨ। ਜਿਵੇਂ ਸਕਿਨ ਗਲੋਇੰਗ ਨਜ਼ਰ ਆਉਣ ਲੱਗਦੀ ਹੈ।

ਰੋਜ਼ ਇੱਕ ਸੰਤਰਾ ਖਾਣਾ

ਮਾਹਿਰਾਂ ਦਾ ਕਹਿਣਾ ਹੈ ਕਿ ਵਿਟਾਮਨ ਸੀ ਦਾ ਇੰਟੇਕ ਜੇਕਰ ਸਹੀ ਹੈ ਤਾਂ ਬਾਡੀ ਵਿੱਚ ਕੋਲੇਜਨ ਪ੍ਰਡਕਸ਼ਨ ਵੱਧਦਾ ਹੈ। ਇਸ ਨਾਲ ਸਕਿਨ ਹੈਲਦੀ ਅਤੇ ਨਿਖਰਦੀ ਨਜ਼ਰ ਆਉਂਦੀ ਹੈ।

ਕੋਲੇਜਨ 

ਸੰਤਰੇ ਵਿੱਚ ਮੌਜੂਦ ਵਿਟਾਮਿਨ ਸੀ ਸਾਡੇ ਇਮਿਊਨ ਸਿਸਟਮ ਨੂੰ ਬੂਸਟ ਕਰਨ ਵਿੱਚ ਕਾਫੀ ਮਦਦ ਕਰਦਾ ਹੈ।

ਇਮਿਊਨਿਟੀ ਹੁੰਦੀ ਹੈ ਬੂਸਟ

ਪਾਣੀ ਤੋਂ ਇਲਾਵਾ ਫੱਲਾਂ ਤੋਂ ਵੀ ਬਾਡੀ Hydrate ਰਹਿੰਦੀ ਹੈ।

ਬਾਡੀ Hydrate

ਸਰਦੀਆਂ ਵਿੱਚ ਰੋਜ਼ ਇੱਕ ਸੰਤਰਾ ਖਾਣ ਨਾਲ ਪਾਚਨ ਤੰਤਰ ਸਹੀ ਰਹਿੰਦਾ ਹੈ। ਕਬਜ਼ ਵਰਗੀ ਸਮੱਸਿਆ ਦੂਰ ਹੁੰਦੀ ਹੈ।

ਕਜ਼ਬ ਦੂਰ ਕਰੋ

ਸੰਤਰੇ ਨੂੰ ਖਾਣ ਨਾਲ ਸਰਦੀ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।ਇਸ ਲਈ ਇਹ  ਮੰਨਿਆ ਜਾਂਦਾ ਹੈ ਕਿ ਇਸ ਨੂੰ ਖਾਣ ਦਾ ਸਮਾਂ ਦੁਪਿਹਰ ਦਾ ਸਮਾਂ ਇਸ ਨੂੰ ਖਾਣ ਦਾ ਸਹੀ ਸਮਾਂ ਹੈ। 

ਸਹੀ ਸਮਾਂ

ਲਿਨ ਨੇ ਆਪਣੇ ਵਿਆਹ 'ਚ ਪਹਿਨੀ ਸੀ ਮਨੀਪੁਰੀ ਡਰੈੱਸ, ਜਾਣੋ ਕਿਉਂ ਹੈ ਖਾਸ