ਸਰਦੀਆਂ ਵਿੱਚ  ਹੱਥਾਂ-ਪੈਰਾਂ 'ਤੇ ਲਗਾਓ  ਇਹ ਘਰੇਲੂ ਚੀਜ਼ਾਂ

28 Nov 2023

TV9 Punjabi

ਸਰਦੀਆਂ ਵਿੱਚ ਅਕਸਰ ਲੋਕਾਂ ਦੇ ਹੱਥ-ਪੈਰ ਦੀ ਸਕਿਨ ਫੱਟਣ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਵਿੱਚ ਘਰੇਲੂ ਨੁਸਖ਼ੇ ਕਾਫੀ ਮਦਦਗਾਰ ਹੁੰਦੇ ਹਨ।

ਸਕਿਨ ਫੱਟਣ ਦੀ ਸਮੱਸਿਆ

ਸਰਦੀ ਦੇ ਦਿਨਾਂ ਵਿੱਚ ਜੇਕਰ ਹੱਥਾਂ-ਪੈਰਾਂ ਦੀ ਸਕਿਨ ਡ੍ਰਾਈ ਹੋ ਕੇ ਫੱਟਣ ਲੱਗੀ ਹੈ,ਤਾਂ ਰੋਜ ਰਾਤ ਨੂੰ ਐਲੋਵੇਰਾ ਜੈੱਲ ਦੇ ਨਾਲ ਗਰਿਸਰਿਨ ਮਿਲਾ ਕੇ ਲਗਾਓ।

ਐਲੋਵੇਰਾ ਜੈੱਲ

ਸਕਿਨ ਨੂੰ ਪੋਸ਼ਕ ਤੱਤ ਦੇਣ ਲਈ ਨਾਰੀਅਲ ਤੇਲ ਸਭ ਤੋਂ ਬੇਹਤਰੀਨ ਮੰਨਿਆ ਜਾਂਦਾ ਹੈ। 

ਨਾਰੀਅਲ ਤੇਲ

ਸਰਦੀਆਂ ਵਿੱਚ ਸਕਿਨ ਫੱਟਣ ਦੀ ਸਮੱਸਿਆ ਹੈ ਤਾਂ ਦੇਸੀ ਘਿਓ ਲਗਾ ਕੇ ਕੁੱਝ ਦੇਰ ਤੱਕ ਮਸਾਜ ਕਰੋ। 

ਦੇਸੀ ਘਿਓ

ਸਕਿਨ ਨੂੰ ਸੋਫਟ ਬਨਾਉਣ ਅਤੇ ਰੰਗਤ ਨਿਖਾਰਣ ਦੇ ਲਈ ਦੁੱਧ ਦੀ ਮਲਾਈ ਵਿੱਚ ਹਲਦੀ ਮਿਲਾ ਕੇ ਲਗਾਓ।

ਮਲਾਈ ਦੇ ਨਾਲ ਹਲਦੀ

ਸਰਦੀਆਂ ਵਿੱਚ ਸਕਿਨ ਨੂੰ ਸੋਫਟ ਬਨਾਉਣ ਦੇ ਲਈ ਹੱਥਾਂ-ਪੈਰਾਂ ਵਿੱਚ ਦੱਸ ਮਿੰਟਾਂ ਦੇ ਲਈ ਸ਼ਹਿਦ ਲਗਾਓ। 

ਸ਼ਹਿਦ 

ਸਰਦੀਆਂ ਵਿੱਚ ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਜ਼ਰੂਰੀ ਹੈ।

ਪਾਣੀ ਪੀਣਾ ਜ਼ਰੂਰੀ

15 ਹਜ਼ਾਰ ਰੁਪਏ ਦਾ ਨਿਵੇਸ਼ ਕਰਕੇ ਹਰ ਮਹੀਨੇ 1.5 ਲੱਖ ਰੁਪਏ ਕਮਾਓ