ਧਨਤੇਰਸ ਵਾਲੇ ਦਿਨ ਝਾੜੂ ਖਰੀਦਣਾ ਕਿਉਂ ਸ਼ੁੱਭ ਮੰਨਿਆ ਜਾਂਦਾ ਹੈ?
16-10- 2025
16-10- 2025
TV9 Punjabi
Author: Yashika Jethi
ਧਨਤੇਰਸ ਦੇ ਦਿਨ ਮਾਤਾ ਲਕਸ਼ਮੀ, ਕੁਬੇਰ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ।
ਧਨਤੇਰਸ ਦੇ ਦਿਨ, ਲੋਕ ਨਵੇਂ ਭਾਂਡੇ, ਸੋਨਾ ਅਤੇ ਚਾਂਦੀ, ਕਾਰਾਂ, ਘਰ, ਸਾਬਤ ਧਨੀਆ, ਝਾੜੂ ਆਦਿ ਖਰੀਦਦੇ ਹਨ ।
ਜਾਣੋ ਖਾਸ ਤੋਰ ਤੇ ਧਨਤੇਰਸ ਵਾਲੇ ਦਿਨ ਲੋਕ ਆਪਣੇ ਘਰਾਂ ਨਵਾਂ ਝਾੜੂ ਕਿਉਂ ਲਿਆਉਂਦੇ ਹਨ।
ਦਰਅਸਲ, ਧਨਤੇਰਸ 'ਤੇ ਝਾੜੂ ਖਰੀਦਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਅ
ਝਾੜੂ ਨੂੰ ਮਾਤਾ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਅ
ਮੰਨਿਆ ਜਾਂਦਾ ਹੈ ਕਿ ਝਾੜੂ ਘਰ ਤੋਂ ਨਕਾਰਾਤਮਕ ਊਰਜਾ ਅਤੇ ਗਰੀਬੀ ਨੂੰ ਦੂਰ ਕਰਦੀ ਹੈ।
ਅ
ਇਸ ਲਈ, ਇਸ ਦਿਨ ਨਵਾਂ ਝਾੜੂ ਖਰੀਦਣਾ ਅਤੇ ਪੁਰਾਣਾ ਸੁੱਟ ਦੇਣਾ ਸ਼ੁਭ ਮੰਨਿਆ ਜਾਂਦਾ ਹੈ, ਤਾਂ ਜੋ ਘਰ ਵਿੱਚ ਖੁਸ਼ੀ, ਸ਼ਾਂਤੀ ਆ ਸਕੇ ।
ਅ
ਨਾਲ ਹੀ, ਇਹ ਵੀ ਮੰਨਿਆ ਜਾਂਦਾ ਹੈ ਕਿ ਝਾੜੂ ਨਾ ਸਿਰਫ਼ ਧੂੜ ਨੂੰ ਦੂਰ ਕਰਦਾ ਹੈ ਬਲਕਿ ਘਰ ਤੋਂ ਕਰਜਾ, ਝਗੜੇ ਅਤੇ ਗਰੀਬੀ ਨੂੰ ਵੀ ਦੂਰ ਕਰਦਾ ਹੈ ।
ਅ
ਧਨਤੇਰਸ ਵਾਲੇ ਦਿਨ ਝਾੜੂ ਨੂੰ ਖਰੀਦਣ ਤੋਂ ਬਾਅਦ, ਆਪਣੇ ਘਰ ਦੇ ਸਾਫ਼ ਕੋਨੇ ਵਿੱਚ ਰੱਖੋ ਅਤੇ ਲਕਸ਼ਮੀ ਪੂਜਾ ਤੋਂ ਬਾਅਦ ਇਸਦੀ ਵਰਤੋਂ ਕਰੋ।
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਲਗਾਤਾਰ ਕਮਰ ਦਰਦ ਦੇ ਲੱਛਣ ਕਿਹੜੀਆਂ ਬਿਮਾਰੀਆਂ ਦੇ ਹਨ?
Learn more