ਜਿਨ੍ਹਾਂ ਲੋਕਾਂ ਨੂੰ ਕਬਜ਼ ਰਹਿੰਦੀ ਹੈ ਉਨ੍ਹਾਂ ਲਈ ਸੇਂਧਾ ਨਮਕ ਬੇਹਤਰੀਨ ਵਿਕਲਪ ਮੰਨਿਆ ਜਾਂਦਾ ਹੈ
Credit (freepik)
ਮਾਸਪੇਸ਼ੀਆਂ ਵਿੱਚ ਦਰਦ ਰਹਿੰਦੀ ਹੈ ਤਾਂ ਅੱਜ ਤੋਂ ਹੀ ਸੇਂਧਾ ਨਮਕ ਖਾਣਾ ਸ਼ੁਰੂ ਕਰੋ, ਰਾਹਤ ਮਿਲੇਗੀ
Credit (freepik)
ਜਿਹੜੇ ਲੋਕ ਲਗਾਤਾਰ ਕਾਲਾ ਨਮਕ ਖਾਂਦੇ ਹਨ ਉਨ੍ਹਾ ਦਾ ਇਮਿਊਨਿਟੀ ਸਿਸਟਮ ਸਟ੍ਰਾਂਗ ਰਹਿੰਦਾ ਹੈ
Credit (freepik)
ਜੇਕਰ ਮੂੰਹ ਚੋਂ ਖੂਨ ਨਿਕਲਦਾ ਹੈ ਤਾਂ ਗੁਨਗੁਨੇ ਪਾਣੀ 'ਚ ਕਾਲੇ ਨਮਕ ਨਾਲ ਕਰੂਲੀ ਕਰੋ ਸਮੱਸਿਆ ਠੀਕ ਜਾਵੇਗੀ
Credit (freepik)
ਸਫੇਦ ਲੂਨ ਹਾਈ ਬੀਪੀ ਦਾ ਕਾਰਨ ਮੰਨਿਆ ਜਾਂਦਾ ਹੈ ਜੇਕਰ ਕਾਲਾ ਨਮਕ ਖਾਓਗੇ ਤਾਂ ਇਹ ਪਰੇਸ਼ਾਨੀ ਨਹੀਂ ਹੋਵੇਗੀ
Credit (freepik)
ਕਾਲਾ ਨਮਕ ਮੋਟਾਪਾ ਘਟਾਉਣ ਵਿੱਚ ਬਹੁਤ ਮਦਦ ਕਰ ਸਕਦਾ ਹੈ, ਮੋਟਾਪਾ ਬੀਮਾਰੀਆਂ ਦੀ ਜੜ ਮੰਨਿਆ ਜਾਂਦਾ ਹੈ
Credit (freepik)
ਹੋਰ ਵੈੱਬ ਸਟੋਰੀ