TV9 Punjabi
Author: Pritpal Singh
20-04-2026
Pic Credit: PTI
ਧੋਨੀ ਨੇ IPL ਵਿੱਚ ਰਨ ਚੇਜ ਦਾ ਪਿੱਛਾ ਕਰਨ ਵਿੱਚ ਸਭ ਤੋਂ ਵੱਧ ਵਾਰ 20ਵੇਂ ਓਵਰ ਵਿੱਚ 10 ਜਾਂ ਵੱਧ ਦੌੜਾਂ ਬਣਾਈਆਂ ਹਨ।
ਧੋਨੀ ਨੇ 8 ਵਾਰ ਰਨ ਚੇਜ ਦਾ ਪਿੱਛਾ ਕਰਦੇ ਹੋਏ 20ਵੇਂ ਓਵਰ ਵਿੱਚ 10 ਜਾਂ ਵੱਧ ਦੌੜਾਂ ਬਣਾਈਆਂ ਹਨ।
ਡੇਵਿਡ ਮਿਲਰ ਨੇ RCB ਖਿਲਾਫ ਮੈਚ ਵਿੱਚ ਚੌਥੀ ਵਾਰ ਇਹ ਉਪਲਬਧੀ ਹਾਸਲ ਕੀਤੀ।
ਪੋਲਾਰਡ ਅਤੇ ਬ੍ਰਾਵੋ ਨੇ ਚਾਰ-ਚਾਰ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ, ਪਰ ਉਹ ਧੋਨੀ ਦੇ ਰਿਕਾਰਡ ਤੋਂ ਪਿੱਛੇ ਰਹਿ ਗਏ ਹਨ।
ਰਾਹੁਲ ਤੇਵਤੀਆ ਨੇ 3 ਵਾਰ ਰਨ ਚੇਜ ਦਾ ਪਿੱਛਾ ਕਰਨ ਦੇ 20ਵੇਂ ਓਵਰ ਵਿੱਚ 10+ ਦੌੜਾਂ ਬਣਾਈਆਂ ਹਨ।
ਦਿਨੇਸ਼ ਕਾਰਤਿਕ, ਰੋਹਿਤ ਸ਼ਰਮਾ, ਰਵਿੰਦਰ ਜਡੇਜਾ ਅਤੇ ਸਟੀਵ ਸਮਿਥ ਨੇ ਦੋ-ਦੋ ਵਾਰ ਅਜਿਹਾ ਕੀਤਾ ਹੈ।