ਉਚਾਈ 'ਚ ਸੈਰ ਕਰਾਉਣ ਵਾਲੇ ਹੌਟ ਏਅਰ ਬਲੂਨ ਕਿਸ ਨੇ ਬਣਾਏ

11-09- 2025

TV9 Punjabi

Author: Ramandeep Singh

ਹੌਟ ਏਅਰ ਬਲੂਨ ਨਾ ਸਿਰਫ਼ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਸਾਹਸੀ ਸੈਰ-ਸਪਾਟੇ ਦਾ ਇੱਕ ਹਿੱਸਾ ਹੈ। ਇਸ ਦੀ ਵਰਤੋਂ ਉੱਚਾਈ ਤੋਂ ਕੁਦਰਤੀ ਦ੍ਰਿਸ਼ਾਂ ਨੂੰ ਦੇਖਣ ਲਈ ਕੀਤੀ ਜਾਂਦੀ ਹੈ।

ਸਾਹਸੀ ਸੈਰ-ਸਪਾਟਾ ਦਾ ਹਿੱਸਾ

ਹੌਟ ਏਅਰ ਬਲੂਨ  181-280 ਈਸਵੀ ਵਿੱਚ ਚੀਨ ਵਿੱਚ ਸ਼ੁਰੂ ਹੋਏ ਸਨ। ਪਰ ਮਨੁੱਖਾਂ ਨੂੰ ਉੱਚੀਆਂ ਥਾਵਾਂ 'ਤੇ ਲਿਜਾਣ ਵਾਲੇ ਪਹਿਲੇ ਹੌਟ ਏਅਰ ਬਲੂਨ ਫਰਾਂਸ ਵਿੱਚ ਸ਼ੁਰੂ ਕੀਤੇ ਗਏ ਸਨ।

ਪਹਿਲਾ ਹੌਟ ਏਅਰ ਬਲੂਨ

ਇਸ ਤਰ੍ਹਾਂ, ਇਹ ਮੰਨਿਆ ਜਾਂਦਾ ਹੈ ਕਿ ਫਰਾਂਸ ਨੇ ਦੁਨੀਆ ਨੂੰ ਪਹਿਲਾ ਉਚਾਈ 'ਚ ਉੱਡਣ ਵਾਲਾ ਹੌਟ ਏਅਰ ਬਲੂਨ ਦਿੱਤਾ।  ਜੋ ਅੱਜ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ।

ਫਰਾਂਸ ਨੇ ਦੁਨੀਆਂ ਨੂੰ ਦਿੱਤਾ

ਜੋਸਫ਼ ਅਤੇ ਏਟੀਅਨ ਮੋਂਟਗੋਲਫੀਅਰ ਨੇ ਹੌਟ ਏਅਰ ਬਲੂਨ ਨੂੰ ਖੋਜਿਆ ਸੀ, ਇਸ ਨੂੰ ਪਹਿਲੀ ਵਾਰ ਵਰਸੇਲਜ਼ ਦੇ ਮਹਿਲ ਵਿੱਚ ਲੂਈ 16ਵੇਂ ਦੇ ਸਾਹਮਣੇ ਦਿਖਾਇਆ ਗਿਆ ਸੀ।

ਖੋਜ ਕਿਸ ਨੇ ਕੀਤੀ?

ਪਹਿਲੀ ਵਾਰ, ਮਨੁੱਖਾਂ ਲਈ ਤਿਆਰ ਕੀਤੇ ਗਏ ਇਸ ਹੌਟ ਏਅਰ ਬਲੂਨ ਵਿੱਚ ਇੱਕ ਭੇਡ, ਬੱਤਖ ਅਤੇ ਮੁਰਗੀ ਭੇਜੀ ਗਈ ਸੀ।

ਕੌਣ ਬੈਠਾ ਸੀ?

ਜਾਣੋ ਭਾਰਤੀ ਬੈਡਮਿੰਟਨ ਸਟਾਰ ਜਵਾਲਾ ਗੁੱਟਾ ਬਾਰੇ