22-08- 2025
TV9 Punjabi
Author: Sandeep Singh
ਹਾਲ ਹੀ ਵਿਚ ਦਿੱਲੀ ਦੀ ਸੀਐਮ ਉੱਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਸੀਐਮ ਨੂੰ Z ਸਿਕਉਰਿਟੀ ਦਿੱਤੀ ਗਈ ਹੈ।
ਹੁਣ ਸੁਣਵਾਈ ਦੌਰਾਨ ਸੀਐਮ ਦੇ ਨੇੜੇ ਕੋਈ ਵੀ ਨਹੀਂ ਜਾ ਸਕਦਾ, ਮੁੱਖ ਮੰਤਰੀ ਜਨ ਸੇਵਾ ਸਦਨ ਚ ਸੀਐਰਪੀਐਫ ਜਵਾਨ ਤੈਨਾਤ ਕੀਤੇ ਹਏ ਹਨ।
ਇਹ ਤੀਸਰੀ ਹਾਈ ਲੈਵਲ ਸਿਕਉਰਿਟੀ ਹੁੰਦੀ ਹੈ। ਇਸ ਸੁਰੱਖਿਆ ਚ ਦਿੱਲੀ ਪੁਲਿਸ, ਆਈਟੀਬੀਪੀ ਜਾਂ ਸੀਆਰਪੀਐਫ ਜਵਾਨ ਸ਼ਾਮਲ ਹੁੰਦੇ ਹਨ
ਇਸ ਸੁਰੱਖਿਆ ਵਿਚ 22 ਜਵਾਨ ਸੁਰੱਖਿਆ ਕਰਦੇ ਹਨ, ਜਿਸ ਵਿਚ 4 ਜਾਂ 6 ਕਮਾਂਡੇ ਹੁੰਦੇ ਹਨ ਅਤੇ ਬਾਕੀ ਪੁਲਿਸ ਕਰਮੀ ।
ਦਿੱਲੀ ਦੀ ਸੀਐਮ ਰੇਖਾ ਗੁਪਤਾ ਨੂੰ ਲੈ ਕੇ ਦੋ ਬਦਲਾਵ ਹੋਏ, ਉਨ੍ਹਾਂ ਦੀ ਸਿਕਉਰਿਟੀ ਵਿਚ ਸੀਆਰਪੀਐਫ ਜਵਾਨ ਵੀ ਸ਼ਾਮਲ ਹੋਏ ਹਨ।
ਜੇਕਰ ਸੁਰੱਖਿਆ ਸਰਕਾਰ ਵਲੋਂ ਦਿੱਤੀ ਗਈ ਹੈ ਤਾਂ ਇਸ ਦਾ ਸਾਰਾ ਖਰਚ ਸਰਕਾਰ ਚੁੱਕਦੀ ਹੈ।