ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਕਰ ਰਹੇ ਹਨ 

ਉਹ ਆਪ ਹੜ੍ਹ ਦੇ ਪਾਣੀ 'ਚ ਖੜੇ ਹੋ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ   

ਹੜ੍ਹ ਨਾਲ ਹੋਏ ਲੋਕਾਂ ਦੇ ਨੁਕਸਾਨ ਨੂੰ ਲੈ ਕੇ ਮੁੱਖ ਮੰਤਰੀ ਕਾਫੀ ਫਿਕਰਮੰਦ ਹਨ   

 ਫਿਰੋਜ਼ਪੁਰ ਚ ਗੋਡੇ-ਗੋਡੇ ਪਾਣੀ ਚ ਜਾ ਕੇ ਮੁੱਖ ਮੰਤਰੀ ਨੇ ਖਰਾਬ ਫਸਲਾਂ ਦਾ ਲਿਆ ਜਾਇਜ਼ਾ  

ਬਚਾਅ ਟੀਮਾਂ ਨਾਲ ਦਰਿਆਵਾਂ ਚ ਕਿਸ਼ਤੀ ਤੇ ਜਾ ਕੇ ਸੀਐੱਮ ਮਾਨ ਨੇ ਜਰੂਰੀ ਨਿਰਦੇਸ਼ ਦਿੱਤੇ

ਪਾਣੀ 'ਚ ਘੁੰਮ ਜਾਇਜ਼ਾ ਲੈਣ ਤੋਂ ਬਾਅਦ ਮੁੱਖ ਮੰਤਰੀ ਨੇ ਲੋਕਾਂ ਦੀਆਂ ਪਰੇਸ਼ਾਨੀਆਂ ਸੁਣੀਆਂ

 ਫਿਰੋਜ਼ਪੁਰ 'ਚ ਮੁੱਖ ਮੰਤਰੀ ਦੇ ਗਲ੍ਹ ਲੱਗ ਕੇ ਇਸ ਬਜੁਰੱਗ ਨੇ ਰੋ-ਰੋ ਕੇ ਦੱਸਿਆ ਆਪਣਾ ਹਾਲ