-1-11- 2025
TV9 Punjabi
Author:Yashika.Jethi
ਮੁਗਲਾਂ ਨੇ ਹਿੰਦੁਸਤਾਨ ਦੇ ਨਾਲ ਪਾਕਿਸਤਾਨ ਵਿਚ ਕਈ ਤਰ੍ਹਾਂ ਦੇ ਮਹਿਲ ਬਣਵਾਏ। ਪਰੀ ਮਹਿਲ ਵੀ ਉਨ੍ਹਾਂ ਵਿਰਾਸਤਾਂ ਦਾ ਹਿੱਸਾ ਹੈ।
ਇਹ ਜੰਮੂ-ਕਸ਼ਮੀਰ ਵਿਚ ਡੱਲ ਝੀਲ ਦੇ ਦੱਖਣੀ-ਪਸ਼ਮੀ ਹਿੱਸੇ ਵਿਚ ਬਣਿਆ ਹੈ। ਜੋ ਆਪਣੇ ਇਤਿਹਾਸ ਦੇ ਮਹੱਤਵ ਲਈ ਜਾਣਿਆ ਜਾਂਦਾ ਹੈ।
ਪਰੀ ਮਹਿਲ ਨੂੰ ਪਰੀਆਂ ਦਾ ਮਹਿਲ ਵੀ ਕਿਹਾ ਜਾਂਦਾ ਹੈ। ਇਸ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਮੁੰਡੇ ਦਾਰਾ ਸ਼ਿਕੋਹ ਨੇ ਬਣਵਾਇਆ ਸੀ।
ਦਾਰਾ ਸ਼ਿਕੋਹ ਨੇ ਇਸ ਦਾ ਨਿਰਮਾਣ 1650 ਵਿਚ ਆਪਣੀ ਸੂਫੀ ਸਿੱਖਿਆ ਅਤੇ ਅਧਆਤਮਿਕ ਮਾਰਗ ਦਰਸ਼ਕ ਮੁੱਲਾ ਸ਼ਾਹ ਦੇ ਲਈ ਕਰਵਾਇਆ ਸੀ।
ਪਰੀ ਮਹਿਲ ਦਾ ਬਣਵਾਉਣ ਦਾ ਮਕਸਦ ਇਸ ਖਗੋਲਿਆ ਵੈਧਸ਼ਾਲਾ ਅਤੇ ਅਧਅਨ ਕੇਂਦਰ ਦੇ ਰੂਪ ਵਿਚ ਵਿਕਸਿਤ ਕੀਤਾ ਸੀ।
ਖਗੋਲਿਆ ਵੈਧਸ਼ਾਲਾ ਵਿਕਸਤ ਕਰਨ ਦੇ ਮਕਸਦ ਦੇ ਨਾਲ ਹੀ ਇਸ ਨੂੰ ਜ਼ਬਰਵਨ ਦੀਆਂ ਪਹਾੜਿਆਂ ਤੇ ਬਣਾਇਆ ਗਿਆ ਸੀ। ਜਿੱਥੋ ਸ਼ਾਨਦਾਰ ਨ਼ਜ਼ਾਰਾ ਦਿੱਖੇ।